Shamlat land

ਨਵਜੋਤ ਸਿੱਧੂ ਨੇ ਕਿਹਾ ਸ਼ਾਮਲਾਤ ਜ਼ਮੀਨ ਪੰਚਾਇਤ ਦੀ ਸੰਪਤੀ ਨਹੀਂ ਤੇ ਤਬਦੀਲ ਨਹੀਂ ਕੀਤੀ ਜਾ ਸਕਦੀ

ਚੰਡੀਗੜ੍ਹ 14 ਮਈ 2022: ਪੰਜਾਬ ਸਰਕਾਰ ਵਲੋਂ ਸੂਬੇ ‘ਚ ਨਜਾਇਜ਼ ਕਬਜੇ ਛੁਡਾਉਣ ਸੰਬੰਧੀ ਮੁਹਿੰਮ ਚਲਾਈ ਜਾ ਰਹੀ ਹੈ | ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕਰਦਿਆਂ ਕਿਹਾ ਕਿ ਸ਼ਾਮਲਾਤ ਜ਼ਮੀਨ (Shamilat land) ਪੰਚਾਇਤ ਦੀ ਸੰਪਤੀ ਨਹੀਂ ਹੈ ਅਤੇ ਤਬਦੀਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਲਿਖਿਆ ਕਿ ਗ੍ਰਾਮ ਪੰਚਾਇਤ ਕੋਲ ਸਿਰਫ਼ ਪ੍ਰਬੰਧਨ ਅਤੇ ਕੰਟਰੋਲ ਹੈ। ਇਸ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਸਮੁੱਚੀ ਜ਼ਮੀਨ ਸਾਂਝੇ ਉਦੇਸ਼ਾਂ ਲਈ ਰਾਖਵੀਂ ਹੈ, ਮਾਲਕਾਂ ਵਿਚਕਾਰ ਮੁੜ ਵੰਡ ਨਹੀਂ ਕੀਤੀ ਜਾ ਸਕਦੀ। ਇਸ ਤਰ੍ਹਾਂ ਟਰਾਂਸਫ਼ਰ ਕੀਤੀ ਗਈ ਜ਼ਮੀਨ 2/2 ਸਾਰੇ ਬੋਝਾਂ ਤੋਂ ਮੁਕਤ ਪੰਚਾਇਤ ਨੂੰ ਵਾਪਸ ਕਰ ਦਿੱਤੀ ਜਾਵੇ।

navjot sidhu tweet

Scroll to Top