ਚੰਡੀਗੜ੍ਹ, 16 ਨਵੰਬਰ 2021 : ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਅਹੁਦਾ ਸਾਂਭਦਿਆ, ਕਾਂਗਰਸ ਦਫ਼ਤਰ ‘ਚ ਫਿਰ ਚਾਰਜ ਸੰਭਾਲ ਲਿਆ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ | ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ AG ਤੇ DGP ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾਇਆ ਜਾਵੇ | ਜਿਸ ਨੂੰ ਲੈ ਕੇ ਬਹੁਤ ਲੰਮਾ ਸਮਾਂ ਕਾਂਗਰਸ ਸਰਕਾਰ ‘ਚ ਕਾਂਟੋਂ ਕਲੇਸ਼ ਚਲਦਾ ਰਿਹਾ | ਜਿਸ ਦੇ ਚਲਦਿਆਂ ਚੰਨੀ ਸਰਕਾਰ ਨੇ AG ਨੂੰ ਅਹੁਦੇ ਤੋਂ ਹਟਾ ਦਿੱਤਾ , ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ |
September 28, 2024 10:26 pm