Site icon TheUnmute.com

ਨਵਜੋਤ ਸਿੱਧੂ ਨੂੰ ਬਿਆਨਬਾਜ਼ੀ ਕਰਨੀ ਪਈ ਭਾਰੀ, ਹਰਿਆਣਾ ਵਿਚ ਦਰਜ਼ ਪਟੀਸ਼ਨ

ਚੰਡੀਗੜ੍ਹ 15 ਨਵੰਬਰ 2021 : ਹਰਿਆਣਾ ਦੇ ਐਡਵੋਕੇਟ ਦੇ ਦਫਤਰ ਵਿਚ ਪਟੀਸ਼ਨ ਦਰਜ਼ ਕੀਤੀ ਗਈ ਹੈ, ਪਟੀਸ਼ਨ ਵਿਚ ਸਿੱਧੂ ਦੇ ਟਵੀਟਰਾਂ ਦੇ ਸਕਰੀਨ ਸ਼ੋਰਟ ਵੀ ਲਗਾਏ ਹਨ, ਵਕੀਲ ਪਰਮਪ੍ਰੀਤ ਨੇ ਹਰਿਆਣਾ ਦੇ ਏ.ਜੀ, ਦਫਤਰ ਵਿਚ ਸ਼ਿਕਾਇਤ ਦਰਜ਼ ਕਰਵਾਈ ਹੈ,
ਦੂਜੇ ਪਾਸੇ ਬਾਜਵਾ ਨੇ ਕਿਹਾ ਕਿ ਸਿੱਧੂ ਡਰਗਜ਼ ਸੁਣਵਾਈ ਵਿਚ ਪਹਿਲਾ ਟਵੀਟ ਕਰਦੇ ਹਨ ਤੇ ਡ੍ਰਗ ਮਾਮਲੇ ਵਿਚ ਸਿੱਧੂ ਐੱਚ.ਸੀ. ਦਾ ਮਾਰਗਦਰਸ਼ਨ ਕਰਦੇ ਹਨ, ਨਵਜੋਤ ਸਿਸਟਮ ਦੇ ਖਿਲਾਫ ਜਾ ਕੇ ਇਹ ਕੰਮ ਕਰ ਰਿਹਾ ਹੈ, ਪਟੀਸ਼ਨ ਵਿਚ ਉਨ੍ਹਾਂ ਦੇ ਖਿਲਾਫ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ, ਉਨ੍ਹਾਂ ਦੀ ਬਿਆਨਬਾਜ਼ੀ ਉਨ੍ਹਾਂ ‘ਤੇ ਭਾਰੀ ਪੈ ਸਕਦੀ ਹੈ, ਦੱਸਦਈਏ ਕਿ ਇਸ ਮੁਦੇ ਨੂੰ ਲੈ ਕੇ ਕੱਲ੍ਹ 11 ਵਜੇ ਹਰਿਆਣਾ ਦੇ ਏ.ਜੀ. ਵਲੋਂ ਸੁਣਵਾਈ ਕੀਤੀ ਜਾਵੇਗੀ,

Exit mobile version