ਨਵਜੋਤ ਕੌਰ ਸਿੱਧੂ

ਨਵਜੋਤ ਕੌਰ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਲੈ ਕੇ ਕਈ ਇਹ ਵੱਡੀ ਗੱਲ

ਚੰਡੀਗੜ੍ਹ; ਨਵਜੋਤ ਸਿੱਧੂ ਦੇ ਤਿੱਖੇ ਹਮਲੇ ਤੋਂ ਬਾਅਦ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਆਪਣੀ ਹੀ ਸਰਕਾਰ ਤੇ ਤਿੱਖੇ ਵਾਰ ਕੀਤੇ ਹਨ, ਉਨ੍ਹਾਂ ਨੇ ਕਿਹਾ ਕਿ ਸਿੱਧੂ ਅੱਜ ਵੀ ਮੁੱਦਿਆਂ ਤੇ ਕਾਇਮ ਹਨ, ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਮੁਦੇ ਹਲ ਹੋ ਗਏ ਹਨ, ਕੈਪਟਨ ਖਿਲਾਫ ਬੋਲਣ ਵਾਲੇ ਵਿਧਾਇਕ ਹੁਣ ਚੁੱਪ ਕਿਉਂ ਹਨ, ਵਿਧਾਇਕ ਹੁਣ ਆਪਣੀ ਆਵਾਜ਼ ਕਿਉਂ ਨਹੀਂ ਚੁੱਕ ਰਹੇ,
ਦੂਜੇ ਪਾਸੇ ਏ.ਜੀ ਦੇ ਮੁਦੇ ਤੇ ਨਾਵਜੋਰ ਕੌਰ ਸਿੱਧੂ ਨੇ ਬਿਆਨ ਦਿੱਤਾ ਹੈ ਕਿ ਏ.ਜੀ. ਤੇ ਅੱਜ ਕੈਬਨਿਟ ਵਿਚ ਫੈਸਲਾ ਹੋ ਸਕਦਾ ਹੈ, ਅੱਜ ਪਤਾ ਚਲ ਜਾਵੇਗਾ ਕਿ ਸੁਣਵਾਈ ਹੋ ਰਹੀ ਜਾ ਨਹੀਂ, ਉਨ੍ਹਾਂ ਦਾ ਏ.ਜੀ ਦੇ ਨਾਲ ਕੋਈ ਵਿਵਾਦ ਨਹੀਂ ਹੈ,
ਮਜੀਠੀਆ ਵਲੋਂ ਦਿਤੇ ਬਿਆਨ ਤੇ ਪਲਟਵਾਰ ਕਰਦੇ ਹੋਏ ਉਨ੍ਹਾਂ ਨੇ ਸਿੱਧੂ ਦੇ ‘ਆਪ’ ਵਿਚ ਜਾਣ ਦਾ ਖੰਡਨ ਕੀਤਾ ਹੈ, ਮਜੀਠੀਆ ਕਿ ‘ਆਪ’ ਦੇ ਨਾਲ ਮਿਲੇ ਹੋਏ ਹਨ, ਤੇ ਕਿਹਾ ਕਿ ਬੱਸਾਂ ਬੰਦ ਹੋਣ ਦੇ ਕਾਰਨ ਮਜੀਠੀਆ ਕਿ ਖਵਾ ਗਏ ਹਨ,

Scroll to Top