Site icon TheUnmute.com

MP ਗੁਰਮੀਤ ਸਿੰਘ ਮੀਤ ਹੇਅਰ ਨੂੰ ਹੋਇਆ ਡੇਂਗੂ

ਚੰਡੀਗੜ੍ਹ, 26 ਅਕਤੂਬਰ, 2024: ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ (Member of Parliament Gurmeet Singh Meet hayer)  ਨੂੰ ਡੇਂਗੂ ਬੁਖ਼ਾਰ ਹੋ ਗਿਆ ਹੈ। ਦੱਸ ਦੇਈਏ ਕਿ ਡਾਕਟਰਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੱਕ ਘਰ ਵਿਚ ਆਰਾਮ ਕਰਨ ਲਈ ਕਿਹਾ ਹੈ। ਸ਼ੁਰੂਆਤ ਵਿਚ ਡੇਂਗੂ ਦੀ ਪੁਸ਼ਟੀ ਹੋਣ ਮਗਰੋਂ ਹੁਣ ਉਹਨਾਂ ਦਾ ਬੁਖ਼ਾਰ  (fever) ਉਤਰ ਰਿਹਾ ਹੈ ਤੇ ਉਹ ਘਰ ਵਿਚ ਹੀ ਆਰਾਮ ਕਰ ਰਹੇ ਹਨ।

Exit mobile version