Site icon TheUnmute.com

MP BYPoll Result: ਅਮਰਵਾੜਾ ਵਿਧਾਨ ਸਭਾ ਸੀਟ ‘ਤੇ ਕਾਂਗਰਸੀ ਉਮੀਦਵਾਰ 6 ਹਜ਼ਾਰ ਵੋਟਾਂ ਨਾਲ ਅੱਗੇ

Congress

ਚੰਡੀਗੜ੍ਹ, 13 ਜੁਲਾਈ 2024: ਸੱਤ ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਉਥੇ ਹੀ ਛਿੰਦਵਾੜਾ ‘ਚ ਅਮਰਵਾੜਾ ਜ਼ਿਮਨੀ ਚੋਣ ‘ਚ 11 ਗੇੜ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਇਸ ਗੇੜ ਵਿੱਚ ਕਾਂਗਰਸ (Congress) ਪਾਰਟੀ ਦਾ ਉਮੀਦਵਾਰ ਧੀਰਨ ਸ਼ਾਹ 6759 ਹਜ਼ਾਰ ਵੋਟਾਂ ਨਾਲ ਅੱਗੇ ਹੈ।

Exit mobile version