Site icon TheUnmute.com

ਯੂਕ੍ਰੇਨ ਦੇ 150 ਤੋਂ ਵੱਧ ਫ਼ੌਜੀਆਂ ਨੇ ਹਥਿਆਰ ਸੁੱਟ ਕੀਤਾ ਆਤਮ ਸਮਰਪਣ

Ukrainian soldiers

ਮਾਸਕੋ 25 ਫਰਵਰੀ 2022 : ਰੂਸੀ ਰੱਖਿਆ ਮੰਤਰਾਲਾ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ (Igor Konashenkov)ਨੇ ਅੱਜ ਕਿਹਾ ਕਿ ਯੂਕ੍ਰੇਨ ਦੇ 150 ਤੋਂ ਵੱਧ ਫ਼ੌਜੀਆਂ ਨੇ ਆਪਣੇ ਹਥਿਆਰ ਸੁੱਟ ਦਿੱਤੇ ਹਨ ਅਤੇ ਰੂਸੀ ਫ਼ੌਜ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਕੋਨਾਸ਼ੇਨਕੋਵ ਨੇ ਕਿਹਾ, ‘ਯੁੱਧ ਦੌਰਾਨ 150 ਤੋਂ ਵੱਧ ਫ਼ੌਜੀਆਂ ਨੇ ਆਪਣੇ ਹਥਿਆਰ ਸੁੱਟ ਦਿੱਤੇ ਅਤੇ ਆਤਮ ਸਮਰਪਣ ਕਰ ਦਿੱਤਾ। ਮਿਨੀ ਆਈਸਲੈਂਡ ਖੇਤਰ ਵਿਚ 82 ਯੂਕਰੇਨੀਅਨ ਫ਼ੌਜੀਆਂ (Ukrainian soldiers ) ਨੇ ਆਪਣੇ ਹਥਿਆਰ ਸੁੱਟ ਦਿੱਤੇ ਅਤੇ ਰੂਸੀ ਫੌਜੀ ਬਲਾਂ ਦੇ ਸਾਹਮਣੇ ਖ਼ੁਦ ਆਤਮ ਸਮਰਪਣ ਕਰ ਦਿੱਤਾ।’

Exit mobile version