TheUnmute.com

ਪਨਸਪ ਦੇ ਮੈਨੇਜਿੰਗ ਡਾਇਰੈਕਟਰ ਮੋਹਿੰਦਰ ਪਾਲ ਨੇ ਸਹਾਇਕ ਜਨਰਲ ਨੂੰ ਕੀਤਾ ਮੁਅੱਤਲ

ਚੰਡੀਗੜ੍ਹ 26 ਮਈ 2022: ਬੀਤੇ ਸਾਲ ਜਗਰਾਉਂ ਵਿਖੇ ਕਣਕ ਘੋਟਾਲਾ ਹੋਇਆ ਜਿਸ ‘ਤੇ ਕਾਰਵਾਈ ਕਰਦਿਆਂ ਅੱਜ ਪਨਸਪ ਦੇ ਮੈਨੇਜਿੰਗ ਡਾਇਰੈਕਟਰ ਮੋਹਿੰਦਰਪਾਲ (Mohinder Pal) ਆਈਏਐਸ ਵੱਲੋਂ ਜਗਨਦੀਪ ਸਿੰਘ ਢਿੱਲੋਂ (Jagandeep Singh Dhillon)  ਸਹਾਇਕ ਜਨਰਲ ਮੈਨੇਜਰ (ਆਈਟੀ) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

PUNSUP

Exit mobile version