ਚੰਡੀਗੜ੍ਹ 10 ਮਾਰਚ 2022: (Punjab Election Results 2022) ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ 20 ਫਰਵਰੀ ਨੂੰ ਹੋਈਆਂ ਚੋਣਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ ਹੈ। ਵਿਧਾਨ ਸਭਾ ਹਲਕਾ ਮੋਹਾਲੀ ਤੋਂ 3479 ਵੋਟਾਂ ਨਾਲ ਆਪ ਦੇ ਕੁਲਵੰਤ ਸਿੰਘ ਅੱਗੇ| ਮੋਹਾਲੀ ਤੋਂ ਕਾਂਗਰਸ ਵਲੋਂ ਬਲਬੀਰ ਸਿੰਘ ਸਿੱਧੂ ਉਮੀਦਵਾਰ ਹਨ|
ਪੰਜਾਬ ‘ਚ ਸਵੇਰ 9:40 ਤੱਕ
ਆਪ :63
ਅਕਾਲੀ ਦਲ : 07
ਕਾਂਗਰਸ : 11
ਭਾਜਪਾ : 03