ਪੀਐਸਆਈਡੀਸੀ

ਪੀਐਸਆਈਡੀਸੀ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਵੱਖ -ਵੱਖ ਸਕੀਮਾਂ ਦੀ ਪ੍ਰਗਤੀ ਦਾ ਜਾਇਜਾ ਲਿਆ

ਚੰਡੀਗੜ੍ਹ, 15 ਸਤੰਬਰ: ਅੱਜ ਇੱਥੇ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਦਫ਼ਤਰ, ਚੰਡੀਗੜ੍ਹ ਵਿਖੇ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਪੀਐਸਆਈਡੀਸੀ ਦੇ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ ਹੋਈ।
ਮੀਟਿੰਗ ਦੌਰਾਨ, ਜਿਸ ਵਿੱਚ ਸੀਨੀਅਰ ਵਾਈਸ-ਚੇਅਰਮੈਨ, ਵਿਨੇ ਮਹਾਜਨ, ਵਾਈਸ-ਚੇਅਰਮੈਨ  ਵਜ਼ੀਰ ਸਿੰਘ ਲਾਲੀ, ਮੈਨੇਜਿੰਗ ਡਾਇਰੈਕਟਰ ਸਿਬਿਨ ਸੀ, ਆਈਏਐਸ ਅਤੇ ਡਾਇਰੈਕਟਰ  ਸ਼ਿਵਰਿੰਦਰ ਉੱਪਲ,  ਰਾਜੇਸ਼ ਘਾਰੂ, ਬਲਜਿੰਦਰ ਸਿੰਘ ਜੰਡੂ, ਲੇਖਾ ਕਮ ਕਾਨੂੰਨੀ ਸਲਾਹਕਾਰ  ਐਸਕੇ ਅਹੂਜਾ ਅਤੇ ਕੰਪਨੀ ਦੇ ਸਕੱਤਰ  ਸੁਕ੍ਰਿਤੀ ਸੈਣੀ ਮੌਜੂਦ ਸਨ,  ਬਾਵਾ ਨੇ ਕਿਹਾ ਕਿ ਪੀਐਸਆਈਡੀਸੀ ਨੇ 2020-21 ਦੌਰਾਨ ਬਾਂਡ ਧਾਰਕਾਂ ਨਾਲ ਵਨ ਟਾਈਮ ਸੈਟਲਮੈਂਟ (ਓਟੀਐਸ) ਕੀਤੀ ਹੈ|
ਜਿਸ ਤਹਿਤ 12.05 ਕਰੋੜ ਰੁਪਏ ਵਿੱਚ ਦੇਣਦਾਰੀ ਦਾ ਨਿਪਟਾਰਾ ਕੀਤਾ ਗਿਆ ਜਿਸ ਨਾਲ 7.54 ਕਰੋੜ ਰੁਪਏ (ਲਗਭਗ) ਵਿਆਜ ਦੀ ਬਚਤ ਹੋਈ। ਕਾਰਪੋਰੇਸ਼ਨ ਨੇ ਸਾਲ 2020-21 ਦੌਰਾਨ ਲੋਨ/ਇਕੁਇਟੀ ਤੋਂ 4.76 ਕਰੋੜ ਦੀ ਰਿਕਵਰੀ ਵੀ ਕੀਤੀ ਹੈ |
ਜਿਸ ਵਿੱਚ ਇਕੁਇਟੀ 2018 ਲਈ ਓਟੀਐਸ ਨੀਤੀ ਤਹਿਤ 0.50 ਕਰੋੜ ਰੁਪਏ ਦੀ ਰਿਕਵਰੀ ਵੀ ਸ਼ਾਮਲ ਹੈ। ਬਾਵਾ ਨੇ ਬੋਰਡ ਦੇ ਮੈਂਬਰਾਂ ਨੂੰ ਅੱਗੇ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਨੂੰ ਇੱਕ ਪੱਤਰ ਰਾਹੀਂ ਵਨ-ਟਾਈਮ ਸੈਟਲਮੈਂਟ (ਓਟੀਐਸ) ਨੀਤੀ ਨੂੰ ਲਾਗੂ ਕਰਨ ਲਈ ਪ੍ਰਵਾਨਗੀ ਦੇਣ ਦੀ ਬੇਨਤੀ ਕੀਤੀ ਗਈ ਹੈ, ਜੋ ਕਿ ਪ੍ਰਮੋਟਡ ਅਤੇ ਕਰਜ਼ਾ ਲੈਣ ਵਾਲੀਆਂ ਕੰਪਨੀ
Scroll to Top