Jhujda Punjab

ਬੱਬੂ ਮਾਨ ਵੱਲੋਂ ਬਣਾਏ ਗਏ ‘ਝੁਜਦਾ ਪੰਜਾਬ’ ਮੰਚ ਦਾ ਪੰਜਾਬ ‘ਚ ਮਿਲੇਗਾ ਵਧੀਆ ਹੁੰਗਾਰਾ : ਲੱਖਾ ਸਧਾਣਾ

ਅੰਮ੍ਰਿਤਸਰ 16 ਦਸੰਬਰ 2021 : ਕਿਸਾਨੀ ਅੰਦੋਲਨ ਫਤਿਹ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਹੋਰ ਸਿੱਖ ਜਥੇਬੰਦੀਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਰੀਆ ਨੇ ਉੱਥੇ ਹੀ ਅੱਜ ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮਾਜ ਸੇਵੀ ਲੱਖਾ ਸਿਧਾਣਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ,ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੇ ਲਗਾਏ ਗਏ ਆਰੋਪ ਅਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਗਈ, ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਇਕ ਵਿਸ਼ਾਲ ਮਾਰਚ ਕੱਢਣਾ ਚਾਹੀਦਾ ਹੈ ਜੋ ਕਿ ਪੰਜਾਬ ਦੇ ਹਰ ਇਕ ਜ਼ਿਲ੍ਹੇ ਵਿੱਚ ਪਹੁੰਚੇ ਤਾਂ ਜੋ ਕਿਸੀ ਆਮ ਲੋਕਾਂ ਦਾ ਧੰਨਵਾਦ ਕਰ ਸਕੀ,

ਸਮਾਜ ਸੇਵੀ ਲੱਖਾ ਸਧਾਣਾ (Lakha Sadhana) ਵੱਲੋਂ ਲਗਾਤਾਰ ਹੀ ਕਿਸਾਨੀ ਅੰਦੋਲਨ ਨੂੰ ਲੈ ਕੇ ਆਵਾਜ਼ ਚੁੱਕੀ ਜਾਂਦੀ ਸੀ ਪਰ ਕਿਸਾਨ ਜਥੇਬੰਦੀਆਂ ਵੱਲੋਂ ਲੱਖਾ ਸਿਧਾਣਾ ਨੂੰ ਨਵਾਂ ਸਮਾਂ ਤੇ ਉੱਥੇ ਨਹੀਂ ਬੋਲ ਦਿੱਤਾ, ਜਿਸ ਤੇ ਬੋਲਦੇ ਹੋਏ ਕਿਹਾ ਕਿ ਸਿਰਫ਼ ਸਿਰਫ਼ ਕਿਸਾਨਾਂ ਦੀ ਜਿੱਤ ਹੀ ਇੰਪੌਰਟੈਂਟ ਸੀ ਜੋ ਕਿ ਮਿਲ ਚੁੱਕੀ ਹੈ, ਉੱਥੇ ਰਣ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਥੇ ਪਹੁੰਚ ਕੇ ਗੁਰੂ ਸਾਹਿਬਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਵੀ ਕਰਨ ਲਈ ਇੱਥੇ ਆ ਕੇ ਜ਼ਰੂਰ ਨਤਮਸਤਕ ਹੋਣਾ ਚਾਹੀਦਾ ਹੈ, ਉੱਥੇ ਨਾਲ ਹੀ ਕਿਹਾ ਕਿ ਬੱਬੂ ਮਾਨ (Babbu Maan) ਵੱਲੋਂ ਜੋ ਸਵਾਲ ਪੁੱਛਣ ਦਾ ਕਮੇਟੀ ਦਾ ਗਠਨ ਕੀਤਾ ਗਿਆ ਹੈ, ਉਹ ਬਿਲਕੁਲ ਵਧੀਆ ਹੈ ਅਤੇ ਉਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਵੀ ਮਿਲੇਗਾ,

ਉੱਥੇ ਉਨ੍ਹਾਂ ਕਿਹਾ ਕਿ ਜੋ ਲੋਕ ੳੁਨ੍ਹਾਂ ਦੇ ਖ਼ਿਲਾਫ਼ ਸ੍ਰੀ ਅੰਤਰ ਰਚਦੇ ਹਨ ਪ੍ਰਮਾਤਮਾ ਹਮੇਸ਼ਾ ਹੀ ਉਨ੍ਹਾਂ ਨੂੰ ਹੋਰ ਵੱਧ ਚੜ੍ਹ ਕੇ ਅੱਗੇ ਵੱਲ ਨੂੰ ਬੁਲੰਦੀਆਂ ਤੇ ਰੱਖਦਾ ਹੈ, ਇਸ ਕਰਕੇ ਉਨ੍ਹਾਂ ਨੂੰ ਕਿਸੇ ਵੀ ਵਿਅਕਤੀ ਦੇ ਕੋਈ ਵੀ ਗੁੱਸਾ ਨਹੀਂ ਹੈ, ਉੱਥੇ ਉਨ੍ਹਾਂ ਨੇ ਕਿਸਾਨੀ ਅੰਦੋਲਨ ਤੇ ਬੋਲਦੇ ਹੋਏ ਕਿਹਾ ਕਿ ਕਿਸਾਨੀ ਅੰਦੋਲਨ ਵਿੱਚ ਕਿਸਾਨਾਂ ਦੀ ਅਤੇ ਮਜ਼ਦੂਰਾਂ ਦੀ ਜਿੱਤ ਹੋਈ ਹੈ ਅਤੇ ਜੋ ਇਕ ਲਓ ਜਿਸ ਵਿੱਚ ਫਲ ਸਬਜ਼ੀਆਂ ਨੂੰ ਸਟੋਰ ਕਰਨ ਕਰਨਾ ਦਾ ਵੀ ਰੱਖਿਆ ਗਿਆ ਸੀ, ਉਸ ਨੂੰ ਰੱਦ ਕਰਵਾਉਣਾ ਉਹ ਆਮ ਲੋਕਾਂ ਦੀ ਅਤੇ ਮਜ਼ਦੂਰਾਂ ਦੀ ਜਿੱਤ ਹੈ ਕਿਉਂਕਿ ਜੇਕਰ ਇਤਨੇ ਕਾਨੂੰਨ ਪਾਸ ਹੋ ਜਾਂਦੇ ਤੇ ਉਨ੍ਹਾਂ ਨੂੰ ਸਟੋਰ ਕਰਨ ਦੀ ਇਜਾਜ਼ਤ ਮਿਲ ਜਾਣੀ ਸੀ ਅਤੇ ਜੋ ਚੀਜ਼ 20 ਤੋਂ 25 ਰੁਪਏ ਦੇ ਵਿਕਾਸ ਨੂੰ ਮਿਲ ਸਕਦੀ ਸੀ, ਉਹ ਦੋ ਸੌ ਤੋਂ ਪਾਰ ਹੋ ਸਕਦੀ ਸੀ ਉਧਰੋਂ ਨੇ ਕਿਹਾ ਕਿ ਇਸ ਕਰਕੇ ਮਜ਼ਦੂਰਾਂ ਦੀ ਆਵਾਜ਼ ਵੀ ਉੱਥੇ ਚੁੱਕੀ ਗਈ ਸੀ,

Scroll to Top