July 7, 2024 3:24 pm
Jos Buttler

ਮਾਨਚੈਸਟਰ ਓਰੀਜਨਲਜ਼ ਦੇ ਕਪਤਾਨ ਜੋਸ਼ ਬਟਲਰ ‘ਦ ਹੰਡਰਡ’ ਲੀਗ ਤੋਂ ਹੋਏ ਬਾਹਰ

ਚੰਡੀਗੜ੍ਹ 22 ਅਗਸਤ 2022: ਇੰਗਲੈਂਡ ਦੇ ਵਨਡੇ ਅਤੇ ਟੀ-20 ਕਪਤਾਨ ਜੋਸ ਬਟਲਰ ਪਿਛਲੇ ਵੀਰਵਾਰ ਨੂੰ ਦੱਖਣੀ ਬ੍ਰੇਵਜ਼ ਖਿਲਾਫ ਸੱਟ ਲੱਗਣ ਕਾਰਨ ‘ਦ ਹੰਡਰਡ’ ਲੀਗ ਤੋਂ ਬਾਹਰ ਹੋ ਗਏ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮਾਨਚੈਸਟਰ ਓਰੀਜਨਲਜ਼ ਦੇ ਕਪਤਾਨ ਜੋਸ਼ ਬਟਲਰ (Jos Buttler) ‘ਦ ਹੰਡਰਡ’ ਮੁਕਾਬਲੇ ‘ਚ ਅਗਲੇ ਕਿਸੇ ਵੀ ਮੈਚ ‘ਚ ਹਿੱਸਾ ਨਹੀਂ ਲੈ ਸਕਣਗੇ।