Indian Premier League

IPL ਦੀ ਸਭ ਤੋਂ ਮਹਿੰਗੀ ਫਰੈਂਚਾਇਜ਼ੀ ਲਖਨਊ ਨੇ ਨਾਂ ਲਈ ਮੰਗੇ ਸੁਝਾਹ

ਚੰਡੀਗੜ੍ਹ 5 ਜਨਵਰੀ 2022: IPL ਦੀ ਸਭ ਤੋਂ ਮਹਿੰਗੀ ਫਰੈਂਚਾਇਜ਼ੀ ਲਖਨਊ (Lucknow) ਐਕਟਿਵ ਮੋਡ ਵਿੱਚ ਆ ਗਈ ਹੈ। ਫਰੈਂਚਾਈਜ਼ੀ (franchise) ਮੈਨੇਜਰ ਨੇ ਫ੍ਰੈਂਚਾਇਜ਼ੀ (franchise) ਦੇ ਨਾਂ ਲਈ ਸੁਝਾਅ ਮੰਗਣ ਲਈ ਟਵਿੱਟਰ ‘ਤੇ ਲਿਆ ਹੈ। ਟੀਮ ਨੇ ਆਪਣੇ ਮੌਜੂਦਾ IPL ਟਵਿੱਟਰ ਹੈਂਡਲ ਨੂੰ ਰਾਈਜ਼ਿੰਗ ਪੁਣੇ ਸੁਪਰਜਾਇੰਟਸ IPL 2022 ਲਖਨਊ ਫਰੈਂਚਾਈਜ਼ੀ (franchise) ਵਿੱਚ ਬਦਲ ਦਿੱਤਾ ਹੈ। ਲਖਨਊ (Lucknow) ਆਈਪੀਐਲ ਟੀਮ (IPL Team) ਨੇ ਟਵਿੱਟਰ ਹੈਂਡਲ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਲਿਖਿਆ ਹੈ- ਨਾਮ ਦੇ ਪਹਿਲੇ ਹੱਕਦਾਰ ਤੁਸੀਂ, ਨਾਮ ਦੱਸੋ ਨਾਮ ਕਮਾਓ… ਯਾਨੀ ਕਿ ਫ੍ਰੈਂਚਾਇਜ਼ੀ ਆਪਣੇ ਲਈ ਇੱਕ ਚੰਗੇ ਨਾਮ ਦੀ ਤਲਾਸ਼ ਕਰ ਰਹੀ ਹੈ, ਜਿਸ ਵਿੱਚ ਤੁਸੀਂ ਵੀ ਮਦਦ ਕਰ ਸਕਦੇ ਹੋ। ਇਸ ਟਵੀਟ ਨੂੰ ਫਰੈਂਚਾਇਜ਼ੀ ਦੇ ਮਾਲਕ ਸੰਜੀਵ ਗੋਇਨਕਾ ਨੇ ਵੀ ਸ਼ੇਅਰ ਕੀਤਾ ਹੈ।

Scroll to Top