Site icon TheUnmute.com

ਲੋਕ ਸਭਾ ਚੋਣਾਂ 2024: PM ਨਰਿੰਦਰ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਨਾਮਜ਼ਦਗੀ ਦਾਖ਼ਲ ਪੱਤਰ ਕੀਤੇ ਦਾਖਲ

Varanasi

ਚੰਡੀਗੜ੍ਹ, 14 ਮਈ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ (Varanasi) ਤੋਂ ਤੀਜੀ ਵਾਰ ਨਾਮਜ਼ਦਗੀ ਦਾਖ਼ਲ ਕੀਤੀ ਹੈ। ਉਨ੍ਹਾਂ ਦੇ ਨਾਲ 4 ਸਮਰਥਕ ਅਤੇ ਸੀਐਮ ਯੋਗੀ ਮੌਜੂਦ ਸਨ। ਪ੍ਰਸਤਾਵਕਾਂ ਵਿੱਚ ਗਣੇਸ਼ਵਰ ਸ਼ਾਸਤਰੀ, ਬੈਜਨਾਥ ਪਟੇਲ, ਲਾਲਚੰਦ ਕੁਸ਼ਵਾਹਾ ਅਤੇ ਸੰਜੇ ਸੋਨਕਰ ਸ਼ਾਮਲ ਸਨ। ਇਹ ਗਣੇਸ਼ਵਰ ਸ਼ਾਸਤਰੀ ਸਨ ਜਿਨ੍ਹਾਂ ਨੇ ਰਾਮ ਮੰਦਰ ਲਈ ਸ਼ੁਭ ਸਮਾਂ ਨਿਰਧਾਰਤ ਕੀਤਾ ਸੀ, ਜਦਕਿ ਬਾਕੀ ਤਿੰਨ ਸਥਾਨਕ ਭਾਜਪਾ ਆਗੂ ਹਾਜ਼ਰ ਸਨ ।

Exit mobile version