Corona-Covid-19

ਆਸਟ੍ਰੀਆ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਫਿਰ ਤੋਂ ਹੋਈ ਤਾਲਾਬੰਦੀ

ਚੰਡੀਗੜ੍ਹ 22 ਨਵੰਬਰ 2021 : ਆਸਟ੍ਰੀਆ ਵਿਚ ਕੋਰੋਨਾ ਵਾਇਰਸ ਲਾਗ ਦੇ ਵੱਧਦੇ ਮਾਮਲਿਆਂ ਨੂੰ ਰੋਕਣ ਲਈ ਸੋਮਵਾਰ ਯਾਨੀ ਅੱਜ ਤੋਂ ਦੇਸ਼ ਵਿਆਪੀ ਤਾਲਾਬੰਦੀ ਲਗਾਈ ਗਈ। ਆਸਟ੍ਰੀਆ ਸਮੇਤ ਯੂਰਪ ਦੇ ਕਈ ਦੇਸ਼ਾਂ ਵਿਚ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ, ਜਿਸ ਨਾਲ ਉਥੋਂ ਦੀ ਸਿਹਤ ਦੇਖ਼ਭਾਲ ਪ੍ਰਣਾਲੀਆਂ ’ਤੇ ਦਬਾਅ ਪੈ ਰਿਹਾ ਹੈ। ਇੱਥੇ ਲੱਗੀ ਤਾਲਾਬੰਦੀ ਵੱਧ ਤੋਂ ਵੱਧ 20 ਦਿਨ ਤੱਕ ਚੱਲੇਗੀ, ਹਾਲਾਂਕਿ 10 ਦਿਨ ਬਾਅਦ ਇਸ ਦਾ ਦੁਬਾਰਾ ਮੁਲਾਂਕਣ ਕੀਤਾ ਜਾਏਗਾ।
ਦੱਸਦਈਏ ਕਿ ਪਿਛਲੇ ਕਈ ਦਿਨਾਂ ਤੋਂ 10 ਹਜ਼ਾਰ ਤੋਂ ਵੀ ਕੋਰੋਨਾ ਨੇ ਮਾਮਲੇ ਸਾਹਮਣੇ ਆਏ ਹਨ, ਜਿਸ ਦੌਰਾਨ ਸਰਕਾਰ ਵਲੋਂ ਐਲਾਨ ਕੀਤਾ ਗਿਆ ਸੀ ਕਿ ਦੇਸ਼ ਦੇ ਅੰਦਰ ਫਿਰ ਤੋਂ ਤਾਲਾਬੰਦੀ ਕੀਤੀ ਜਾ ਸਕਦੀ ਹੈ,

Scroll to Top