July 3, 2024 7:01 am
Gazetted Holidays

Punjab: ਪੰਜਾਬ ਸਰਕਾਰ ਨੇ ਜਾਰੀ ਕੀਤੀ ਸਾਲ 2022 ਦੀਆਂ ‘ਗਜ਼ਟਿਡ ਛੁੱਟੀਆਂ’ ਦੀ ਸੂਚੀ

ਚੰਡੀਗੜ੍ਹ 11 ਦਸੰਬਰ 2021: ਪੰਜਾਬ ਸਰਕਾਰ (Government of Punjab) ਨੇ ਸਾਲ-2022 ਵਿੱਚ ਹੋਣ ਵਾਲੀਆਂ ਗਜ਼ਟਿਡ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ । ਇਸ ਗਜ਼ਟਿਡ ਛੁੱਟੀਆਂ ਦੀ ਸੂਚੀ ਵਿੱਚ 25 ਗਜ਼ਟਿਡ ਛੁੱਟੀਆਂ ਸ਼ਾਮਲ ਹਨ, ‘ਤੇ 29 ਰਿਸਟ੍ਰੇਕਟਿਡ ਛੁੱਟੀਆਂ ਰੱਖੀਆਂ ਗਈਆਂ ਹਨ।ਇਨ੍ਹਾਂ ਵਿਚੋਂ ਸਰਕਾਰੀ ਵਿਭਾਗ (Government Department) ਦਾ ਮੁਲਾਜ਼ਮ ਕੋਈ ਵੀ 2 ਛੁੱਟੀਆਂ ਲੈ ਸਕਦਾ ਹੈ । ਇਸ ਦੇ ਨਾਲ ਹੀ ਵੱਖ-ਵੱਖ ਪੁਰਬਾਂ ’ਤੇ ਧਾਰਮਿਕ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਲਈ 4 ਵਾਰ ਅੱਧੇ ਦਿਨ ਦੀ ਛੁੱਟੀ ਵੀ ਲੈ ਸਕੇਗਾ |