ਚੰਡੀਗੜ੍ਹ, 01 ਜੁਲਾਈ 2024: ਲੈਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ (Lt Gen Devendra Sharma) ਨੇ ਅੱਜ ਆਰਮੀ ਟਰੇਨਿੰਗ ਕਮਾਂਡ, ਸ਼ਿਮਲਾ ਦੇ 25ਵੇਂ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਵਜੋਂ ਅਹੁਦਾ ਸਾਂਭ ਲਿਆ ਹੈ। ਦੇਵੇਂਦਰ ਸ਼ਰਮਾ ਮੇਓ ਕਾਲਜ, ਅਜਮੇਰ, ਨੈਸ਼ਨਲ ਡਿਫੈਂਸ ਅਕੈਡਮੀ ਅਤੇ ਇੰਡੀਅਨ ਮਿਲਟਰੀ ਅਕੈਡਮੀ ਦੇ ਸਾਬਕਾ ਵਿਦਿਆਰਥੀ ਹਨ। ਜਨਰਲ ਅਫਸਰ ਵੱਕਾਰੀ ‘ਸਵੋਰਡ ਆਫ ਆਨਰ‘ ਮਿੱਲ ਚੁੱਕਾ ਹੈ ਅਤੇ ਇਸਨੂੰ 19 ਦਸੰਬਰ 1987 ਨੂੰ ‘ਦਿ ਸਿੰਧ ਹਾਰਸ’ ‘ਚ ਨਿਯੁਕਤ ਕੀਤਾ ਗਿਆ ਸੀ।
ਲੈਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ ਨੇ ਸ਼ਿਮਲਾ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਵਜੋਂ ਅਹੁਦਾ ਸਾਂਭਿਆ
