Site icon TheUnmute.com

ਪੰਜਾਬ ਪੁਲਸ ‘ਚ ਲੀਡਰਾਂ ਨੂੰ ਸੁਰੱਖਿਆ ਲਈ ਨਹੀਂ ਮਿਲਣਗੇ ਡਿਸਟਿਕ ਪੁਲਸ ਦੇ ਕਰਮਚਾਰੀ

ਚੰਡੀਗੜ੍ਹ 23 ਨਵੰਬਰ 2021 : ਪੰਜਾਬ ਵਿੱਚ ਹੁਣ ਲੀਡਰਾਂ ਨੂੰ ਡਿਸਟਿਕ ਪੁਲਿਸ ਦੀ ਸੁਰੱਖਿਆ ਲਈ ਨਹੀਂ ਦਿੱਤੀ ਜਾਵੇਗੀ। ਜੇਕਰ ਕੋਈ ਡੀ.ਐਸ.ਪੀ, ਐਸ.ਪੀ, ਐਸ,ਪੀ ਜਾਂ ਥਾਨਾ ਪ੍ਰੈਰੀ ਕਿਸੇ ਵੀ ਲੀਡਰ ਨੂੰ ਗਨਮੈਨ ਪੂਰਾ ਕਰਦਾ ਹੈ ਤਾਂ ਉਸ ਗਨਮੈਨ ਦੀ ਤਨਖਵਾਹ ਉਸੇ ਅਧਿਕਾਰੀ ਤੋਂ ਰਿਕਵਰ ਕੀਤੀ ਜਾਵੇਗੀ। ਇਹ ਹੀ ਨਹੀਂ ਹੁਣ ਲੀਡਰਾਂ ਨੂੰ ਆਈ.ਆਰ.ਬੀ. ਜਾਂ ਫਿਰ ਚੰਡੀਗੜ ਤੋਂ ਸੁਰੱਖਿਆ ਉਪਲਬਧ ਕਰਾਈ ਜਾ ਸਕਦੀ ਹੈ। ਬਿਨਾਂ ਵਜ੍ਹਾ ਤੋਂ ਲੀਡਰ ਆਪਣੇ ਸੁਰੱਖਿਆ ਕਰਮਚਾਰੀਆਂ ਲਈ ਘੂਮ ਰਹੇ ਹਨ ਉਨ੍ਹਾਂ ਨੂੰ ਲੀਡਰਾਂ ਤੋਂ ਵੀ ਸੁਰੱਖਿਆ ਕਰਮਚਾਰੀ ਵਾਪਸ ਲੈ ਕੇ ਉਨ੍ਹਾਂ ਨੂੰ ਥਾਣਿਆਂ ‘ਚ ਤਾਇਨਾਤ ਕਰਵਾਇਆ ਜਾਵੇ,

Exit mobile version