July 8, 2024 3:04 am

ਤਾਜਾ ਖਬਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੁੱਜੇ ਸ਼੍ਰੀ ਭੈਣੀ ਸਾਹਿਬ

ਚੰਡੀਗੜ੍ਹ 20 ਨਵੰਬਰ 2021 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਨਿੱਚਰਵਾਰ ਸਵੇਰੇ ਸ਼੍ਰੀ ਭੈਣੀ ਸਾਹਿਬ, ਲੁਧਿਆਣਾ ਵਿਖੇ ਪਹੁੰਚੇ ਅਤੇ ਇਥੇ ਨਾਮਧਾਰੀ ਭਾਈਚਾਰੇ ਦੇ ਅਧਿਆਤਕਮ ਆਗੂ ਉਦੈ ਸਿੰਘ ਨਾਲ ਵੀ ਮੁਲਾਕਾਤ ਕੀਤੀ।