July 7, 2024 12:43 pm
ਨਵਜੋਤ ਸਿੰਘ ਸਿੱਧੂ

ਤਾਜ਼ਾ ਖ਼ਬਰ : ਨਵਜੋਤ ਸਿੰਘ ਸਿੱਧੂ ਨੇ ਮੁੜ ਪੰਜਾਬ ਮਾਡਲ ਦੀ ਕੀਤੀ ਗੱਲ

ਚੰਡੀਗੜ੍ਹ, 11 ਜਨਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਸਿਰਫ਼ ਲੋਕਾਂ ਦਾ ਮਾਡਲ ਹੈ ਜੋ ਪੰਜਾਬ ਨੂੰ ਅੱਗੇ ਲੈ ਕੇ ਜਾਵੇਗਾ ਪਰ ਪੰਜਾਬ ਵਿਚ ਅਜੇ ਵੀ ਮਾਫ਼ੀਆ ਰਾਜ ਚੱਲ ਰਿਹਾ ਹੈ। ਪੰਜਾਬ ਵਿਚ ਜੇ ਠੇਕੇਦਾਰੀ ਦਾ ਸਿਸਟਮ ਚੱਲਦਾ ਰਿਹਾ ਤਾਂ ਪੰਜਾਬ ਕਦੇ ਵੀ ਖੜ੍ਹਾ ਨਹੀਂ ਹੋ ਸਕੇਗਾ, ਪੰਜਾਬ ਦੀ ਹੋਂਦ ਠੇਕੇਦਾਰਾਂ ਨੂੰ ਵੇਚੀ ਗਈ ਹੈ |