July 7, 2024 6:50 am
kejriwal

ਕੇਜਰੀਵਾਲ ਨੇ ਲੁਧਿਆਣਾ ‘ਚ ਤਿਰੰਗਾ ਯਾਤਰਾ ਨੂੰ ਕੀਤਾ ਮੁਲਤਵੀ, ਜਾਣੋ ਕਾਰਨ

ਲੁਧਿਆਣਾ 25 ਦਸੰਬਰ 2021 : ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) 29 ਦਸੰਬਰ ਨੂੰ ਲੁਧਿਆਣਾ (Ludhiana) ‘ਚ ਤਿਰੰਗਾ ਯਾਤਰਾ ਮੁਲਤਵੀ ਕੀਤੀ ਗਈ ਹੈ,, ਲੁਧਿਆਣਾ ਅਦਾਲਤੀ ਕੰਪਲੈਕਸ ‘ਚ ਹੋਏ ਬੰਬ ਧਮਾਕੇ ਕਾਰਨ ਤਿਰੰਗਾ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ, ਜਾਣਕਾਰੀ ਮੁਤਾਬਕ ਪਠਾਨਕੋਟ ਅਤੇ ਜਲੰਧਰ ਤੋਂ ਬਾਅਦ ‘ਆਪ’ ਲੁਧਿਆਣਾ (Ludhiana) ‘ਚ ਤਿਰੰਗਾ ਯਾਤਰਾ ਦੀ ਯੋਜਨਾ ਬਣਾ ਰਿਹਾ ਸੀ, ਇਸ ਦੇ ਲਈ 29 ਦਸੰਬਰ ਦੀ ਤਾਰੀਖ ਤੈਅ ਕਰ ਲਈ ਗਈ ਸੀ, ਪਰ ਇਸ ਤਿਰੰਗਾ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ,