ਚੰਡੀਗੜ੍ਹ, 24 ਫ਼ਰਵਰੀ 2022 : ਬਿਕਰਮ ਸਿੰਘ ਮਜੀਠੀਆ ਨੇ ਆਪਣੇ ਵਕੀਲਾਂ ਸਮੇਤ ਮੋਹਾਲੀ ਕੋਰਟ ਕੰਪਲੈਕਸ ਪੁੱਜ ਕੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਹੈ । ਇਸ ਮੌਕੇ ਉਨ੍ਹਾਂ ਕਿਹਾ ਕਿ ਸੱਚ ਦੀ ਜਿੱਤ ਹੋਵੇਗੀ ਤੇ ਝੂਠੇ ਕੇਸਾਂ ਦਾ ਪਰਦਾਫਾਸ਼ ਹੋਵੇਗਾ, ਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਉਹ ਮੁਹਾਲੀ ਕੋਰਟ ਆਏ ਹਨ| ਦੱਸਣਯੋਗ ਹੈ ਕਿ ਮਜੀਠੀਆ ਖ਼ਿਲਾਫ਼ ਮੋਹਾਲੀ ਦੀ ਬ੍ਰਾਂਚ ‘ਚ ਅੰਤਰਰਾਸ਼ਟਰੀ ਡਰੱਗ ਤਸਕਰਾਂ ਦਾ ਸਾਥ ਦੇਣ ਦਾ ਦੋਸ਼ ਹੈ।
ਨਵੰਬਰ 22, 2024 5:10 ਬਾਃ ਦੁਃ