Site icon TheUnmute.com

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਹਾਊਸ ਦੀਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰ ਨਾਮਜ਼ਦ

Punjab Vidhan Sabha

ਚੰਡੀਗੜ੍ਹ, 17 ਜੁਲਾਈ 2024: ਪੰਜਾਬ ਵਿਧਾਨ ਸਭਾ (Punjab Vidhan Sabha) ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਨੂੰ ਸਾਲ 2024-25 ਲਈ ਹਾਊਸ ਦੀਆਂ ਵੱਖ-ਵੱਖ ਕਮੇਟੀਆਂ ਲਈ ਨਾਮਜ਼ਦ ਕੀਤਾ ਹੈ। ਇਸ ਸੰਬੰਧੀ ਕਮੇਟੀਆਂ ਅਤੇ ਉਨ੍ਹਾਂ ਦੇ ਮੈਂਬਰਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ |

1. ਲੋਕ ਲੇਖਾ ਕਮੇਟੀ ਦੇ ਮੈਂਬਰ:-

ਰਾਣਾ ਗੁਰਜੀਤ ਸਿੰਘ, ਚੇਅਰਮੈਨ
ਅਜੀਤਪਾਲ ਸਿੰਘ ਕੋਹਲੀ
ਅਮਨਦੀਪ ਸਿੰਘ ਮੁਸਾਫਿਰ
ਡਾ. ਚਰਨਜੀਤ ਸਿੰਘ
ਹਰਦੇਵ ਸਿੰਘ ਲਾਡੀ
ਡਾ. ਸੁਖਵਿੰਦਰ ਕੁਮਾਰ ਸੁੱਖੀ
ਨਰਿੰਦਰਪਾਲ ਸਿੰਘ ਸਵਨਾ
ਗੁਰਦੇਵ ਸਿੰਘ ਦੇਵ ਮਾਨ
ਮਨਵਿੰਦਰ ਸਿੰਘ ਗਿਆਸਪੁਰਾ
ਡਾ. ਵਿਜੈ ਸਿੰਗਲਾ,
ਹਰਦੀਪ ਸਿੰਘ ਮੁੰਡੀਆਂ
ਜਸਵੀਰ ਸਿੰਘ ਰਾਜਾ ਗਿੱਲ

2. ਸਰਕਾਰੀ ਕਾਰੋਬਾਰ ਕਮੇਟੀ ਦੇ ਮੈਂਬਰ:-

ਸਰਵਜੀਤ ਕੌਰ ਮਾਣੂਕੇ, ਚੇਅਰਪਰਸਨ
ਡਾ. ਅਜੈ ਗੁਪਤਾ
ਦਲਬੀਰ ਸਿੰਘ ਟੌਂਗ
ਕੁਲਵੰਤ ਸਿੰਘ ਬਾਜ਼ੀਗਰ
ਗੁਰਦਿੱਤ ਸਿੰਘ ਸੇਖੋਂ
ਤ੍ਰਿਪਤ ਰਜਿੰਦਰ ਸਿੰਘ ਬਾਜਵਾ
ਸੁਖਬਿੰਦਰ ਸਿੰਘ ਸਰਕਾਰੀਆ
ਮਦਨ ਲਾਲ ਬੱਗਾ
ਨੀਨਾ ਮਿੱਤਲ
ਹਰਮੀਤ ਸਿੰਘ ਪਠਾਨਮਾਜਰਾ
ਗੁਰਲਾਲ ਘਨੌਰ
ਬਰਿੰਦਰ ਕੁਮਾਰ ਗੋਇਲ ਵਕੀਲ
ਡਾ. ਮੁਹੰਮਦ ਜਮੀਲ-ਉਰ-ਰਹਿਮਾਨ

3. ਅਨੁਮਾਨ ਕਮੇਟੀ ਦੇ ਮੈਂਬਰ:-

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ, ਚੇਅਰਮੈਨ
ਗੁਰਿੰਦਰ ਸਿੰਘ ਗੈਰੀ ਬੜਿੰਗ,
ਰੁਪਿੰਦਰ ਸਿੰਘ
ਜਗਦੀਪ ਗੋਲਡੀ ਕੰਬੋਜ
ਇੰਦਰਜੀਤ ਕੌਰ ਮਾਨ
ਨਰੇਸ਼ ਕਟਾਰੀਆ
ਜੀਵਨ ਸਿੰਘ ਸੰਗੋਵਾਲ
ਅਮੋਲਕ ਸਿੰਘ
ਕਰਮਬੀਰ ਸਿੰਘ
ਅੰਮ੍ਰਿਤਪਾਲ ਸਿੰਘ ਸੁਖਾਨੰਦ
ਕੁਲਵੰਤ ਸਿੰਘ
ਬਰਿੰਦਰਮੀਤ ਸਿੰਘ ਪਾਹੜਾ
ਨਰੇਸ਼ ਪੁਰੀ ਮੈਂਬਰ ਹਨ।

4. ਅਨੁਸੂਚਿਤ ਜਾਤੀਆਂ, ਕਬੀਲਿਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਕਮੇਟੀ ਦੇ ਮੈਂਬਰ:

ਡਾ. ਰਵਜੋਤ ਸਿੰਘ, ਚੇਅਰਮੈਨ
ਡਾ. ਜਸਬੀਰ ਸਿੰਘ ਸੰਧੂ
ਦਲਬੀਰ ਸਿੰਘ ਟੌਂਗ
ਅਮਿਤ ਰਤਨ ਕੋਟਫੱਤਾ
ਲਾਭ ਸਿੰਘ ਉਗੋਕੇ
ਸੁਖਵਿੰਦਰ ਸਿੰਘ ਕੋਟਲੀ
ਵਿਕਰਮਜੀਤ ਸਿੰਘ ਚੌਧਰੀ
ਡਾ. ਨਛੱਤਰ ਪਾਲ
ਜਗਸੀਰ ਸਿੰਘ
ਗੁਰਦੇਵ ਸਿੰਘ ਦੇਵ ਮਾਨ
ਰਜਨੀਸ਼ ਕੁਮਾਰ ਦਹੀਆ
ਡਾ. ਚਰਨਜੀਤ ਸਿੰਘ

5. ਹਾਊਸ ਕਮੇਟੀ ਦੇ ਮੈਂਬਰ:-

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ, ਚੇਅਰਮੈਨ
ਕੁਲਵੰਤ ਸਿੰਘ ਸਿੱਧੂ
ਕਰਮਬੀਰ ਸਿੰਘ
ਹਾਕਮ ਸਿੰਘ ਠੇਕੇਦਾਰ
ਨੀਨਾ ਮਿੱਤਲ
ਮਨਜਿੰਦਰ ਸਿੰਘ ਲਾਲਪੁਰਾ
ਰਜਿੰਦਰ ਪਾਲ ਕੌਰ
ਸੁਖਬਿੰਦਰ ਸਿੰਘ ਸਰਕਾਰੀਆ
ਕੁਲਵੰਤ ਸਿੰਘ ਬਾਜ਼ੀਗਰ

6. ਸਥਾਨਕ ਸੰਸਥਾਵਾਂ ਸੰਬੰਧੀ ਕਮੇਟੀ ਦੇ ਮੈਂਬਰ:-

ਗੁਰਪ੍ਰੀਤ ਬੱਸੀ ਗੋਗੀ, ਚੇਅਰਮੈਨ
ਕੁਲਜੀਤ ਸਿੰਘ ਰੰਧਾਵਾ
ਜੀਵਨਜੋਤ ਕੌਰ
ਤਰੁਨਪ੍ਰੀਤ ਸਿੰਘ ਸੌਂਧ
ਮਦਨ ਲਾਲ ਬੱਗਾ
ਅਮਨਸ਼ੇਰ ਸਿੰਘ (ਸ਼ੈਰੀ ਕਲਸੀ)
ਡਾ. ਕਸ਼ਮੀਰ ਸਿੰਘ ਸੋਹਲ
ਡਾ. ਅਮਨਦੀਪ ਕੌਰ ਅਰੋੜਾ
ਅਵਤਾਰ ਸਿੰਘ ਜੂਨੀਅਰ
ਬਲਵਿੰਦਰ ਸਿੰਘ ਧਾਲੀਵਾਲ
ਨੀਨਾ ਮਿੱਤਲ
ਅਜੀਤ ਪਾਲ ਸਿੰਘ ਕੋਹਲੀ
ਅਸ਼ੋਕ ਪਰਾਸ਼ਰ (ਪੱਪੀ)

7. ਪੰਚਾਇਤੀ ਰਾਜ ਇਕਾਈਆਂ ਸੰਬੰਧੀ ਕਮੇਟੀ ਦੇ ਮੈਂਬਰ:-

ਬੁੱਧ ਰਾਮ, ਚੇਅਰਮੈਨ
ਕੁਲਜੀਤ ਸਿੰਘ ਰੰਧਾਵਾ
ਏ.ਡੀ.ਸੀ. ਜਸਵਿੰਦਰ ਸਿੰਘ ਰਮਦਾਸ
ਲਾਭ ਸਿੰਘ ਉਗੋਕੇ
ਨਰੇਸ਼ ਕਟਾਰੀਆ
ਰੁਪਿੰਦਰ ਸਿੰਘ
ਸੰਤੋਸ਼ ਕੁਮਾਰੀ ਕਟਾਰੀਆ
ਅੰਮ੍ਰਿਤਪਾਲ ਸਿੰਘ ਸੁਖਾਨੰਦ
ਰਾਜਿੰਦਰ ਪਾਲ ਕੌਰ
ਬਰਿੰਦਰਮੀਤ ਸਿੰਘ ਪਾਹੜਾ
ਸੁਖਵਿੰਦਰ ਸਿੰਘ ਕੋਟਲੀ
ਜਗਦੀਪ ਸਿੰਘ ਕਾਕਾ ਬਰਾੜ
ਅਮੋਲਕ ਸਿੰਘ

8. ਖੇਤੀਬਾੜੀ ਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸੰਬੰਧੀ ਕਮੇਟੀ ਦੇ ਮੈਂਬਰ:-

ਸਰਵਨ ਸਿੰਘ ਧੁੰਨ, ਚੇਅਰਮੈਨ
ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ
ਬਰਿੰਦਰ ਕੁਮਾਰ ਗੋਇਲ ਵਕੀਲ
ਜਗਦੀਪ ਸਿੰਘ ਕਾਕਾ ਬਰਾੜ
ਗੁਰਦਿੱਤ ਸਿੰਘ ਸੇਖੋਂ
ਰਣਬੀਰ ਸਿੰਘ
ਜਸਵੀਰ ਸਿੰਘ ਰਾਜਾ ਗਿੱਲ
ਹਰਮੀਤ ਸਿੰਘ ਪਠਾਣਮਾਜਰਾ
ਫੌਜਾ ਸਿੰਘ
ਜਗਤਾਰ ਸਿੰਘ ਦਿਆਲਪੁਰਾ
ਸੰਦੀਪ ਜਾਖੜ
ਸੁਖਪਾਲ ਸਿੰਘ ਖਹਿਰਾ
ਮਨਪ੍ਰੀਤ ਸਿੰਘ ਇਆਲੀ

9. ਸਹਿਕਾਰਤਾ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸੰਬੰਧੀ ਕਮੇਟੀ ਦੇ ਮੈਂਬਰ:-

ਗੁਰਪ੍ਰੀਤ ਸਿੰਘ ਬਨਾਂਵਾਲੀ, ਚੇਅਰਮੈਨ
ਕੁਲਵੰਤ ਸਿੰਘ ਸਿੱਧੂ
ਰੁਪਿੰਦਰ ਸਿੰਘ
ਅਮਨਸ਼ੇਰ ਸਿੰਘ (ਸ਼ੈਰੀ ਕਲਸੀ)
ਜਗਤਾਰ ਸਿੰਘ ਦਿਆਲਪੁਰਾ
ਅਮਿਤ ਰਤਨ ਕੋਟਫੱਤਾ
ਦਲਜੀਤ ਸਿੰਘ ਗਰੇਵਾਲ (ਭੋਲਾ)
ਦਿਨੇਸ਼ ਕੁਮਾਰ ਚੱਢਾ
ਅਵਤਾਰ ਸਿੰਘ ਜੂਨੀਅਰ
ਜੀਵਨ ਸਿੰਘ ਸੰਗੋਵਾਲ
ਰਜਨੀਸ਼ ਕੁਮਾਰ ਦਹੀਆ
ਸੰਦੀਪ ਜਾਖੜ
ਰਾਣਾ ਇੰਦਰ ਪ੍ਰਤਾਪ ਸਿੰਘ

10. ਵਿਸ਼ੇਸ਼ ਅਧਿਕਾਰ ਕਮੇਟੀ ਦੇ ਮੈਂਬਰ:-

ਕੁਲਵੰਤ ਸਿੰਘ ਪੰਡੋਰੀ, ਚੇਅਰਮੈਨ
ਦਲਜੀਤ ਸਿੰਘ ਗਰੇਵਾਲ (ਭੋਲਾ)
ਜੀਵਨਜੋਤ ਕੌਰ
ਮਨਿੰਦਰ ਸਿੰਘ ਲਾਲਪੁਰਾ
ਤਰੁਨਪ੍ਰੀਤ ਸਿੰਘ ਸੌਂਦ
ਗੁਰਲਾਲ ਘਨੌਰ
ਹਰਦੇਵ ਸਿੰਘ ਲਾਡੀ
ਅਰੁਣਾ ਚੌਧਰੀ
ਡਾ. ਸੁਖਵਿੰਦਰ ਕੁਮਾਰ ਸੁੱਖੀ
ਕੁਲਜੀਤ ਸਿੰਘ ਰੰਧਾਵਾ
ਬਲਕਾਰ ਸਿੰਘ ਸਿੱਧੂ
ਨਰਿੰਦਰ ਕੌਰ ਭਰਾਜ

11. ਸਰਕਾਰੀ ਆਸ਼ਵਾਸਨ ਕਮੇਟੀ ਦੇ ਮੈਂਬਰ:-

ਦਵਿੰਦਰਜੀਤ ਸਿੰਘ ਲਾਡੀ ਢੋਸ, ਚੇਅਰਮੈਨ
ਰਣਬੀਰ ਸਿੰਘ
ਫੌਜਾ ਸਿੰਘ
ਰਮਨ ਅਰੋੜਾ
ਡਾ. ਕਸ਼ਮੀਰ ਸਿੰਘ ਸੋਹਲ
ਜਗਦੀਪ ਕੰਬੋਜ ਗੋਲਡ
ਨਰਿੰਦਰ ਕੌਰ ਭਾਰਜ
ਬਲਵਿੰਦਰ ਸਿੰਘ ਧਾਲੀਵਾਲ
ਪਰਗਟ ਸਿੰਘ ਪੇਆਰ
ਜੰਗੀ ਲਾਲ ਮਹਾਜਨ
ਲਖਬੀਰ ਸਿੰਘ ਰਾਏ
ਡਾ. ਅਮਨਦੀਪ ਕੌਰ ਅਰੋੜਾ
ਹਾਕਮ ਸਿੰਘ ਠੇਕੇਦਾਰ

12. ਅਧੀਨ ਵਿਧਾਨ ਕਮੇਟੀ ਦੇ ਮੈਂਬਰ:-

ਅਮਰਪਾਲ ਸਿੰਘ, ਚੇਅਰਮੈਨ
ਗੁਰਿੰਦਰ ਸਿੰਘ ਗੈਰੀ ਬੜਿੰਗ
ਦਿਨੇਸ਼ ਕੁਮਾਰ ਚੱਢਾ
ਕੁੰਵਰ ਵਿਜੈ ਪ੍ਰਤਾਪ ਸਿੰਘ
ਡਾ. ਮੁਹੰਮਦ-ਜ਼ਮੀਲ-ਉਰ ਰਹਿਮਾਨ
ਲਖਬੀਰ ਸਿੰਘ ਰਾਏ
ਏ.ਡੀ.ਸੀ. ਜਸਵਿੰਦਰ ਸਿੰਘ ਰਮਦਾਸ
ਨਰਿੰਦਰਪਾਲ ਸਿੰਘ ਸਵਨਾ
ਪਰਗਟ ਸਿੰਘ ਪੇਆਰ
ਸੁਖਵੀਰ ਸਿੰਘ ਮਾਇਸਰਖਾਨਾ
ਕਰਮਬੀਰ ਸਿੰਘ
ਵਿਕਰਮਜੀਤ ਸਿੰਘ ਚੌਧਰੀ
ਐਡਵੋਕੇਟ ਜਨਰਲ

13. ਪਟੀਸ਼ਨ ਕਮੇਟੀ ਦੇ ਮੈਂਬਰ:-

ਮਨਜੀਤ ਸਿੰਘ ਬਿਲਾਸਪੁਰ, ਚੇਅਰਮੈਨ
ਬਲਕਾਰ ਸਿੰਘ ਸਿੱਧੂ
ਮਨਜਿੰਦਰ ਸਿੰਘ ਲਾਲਪੁਰਾ
ਇੰਦਰਜੀਤ ਕੌਰ ਮਾਨ
ਲਾਭ ਸਿੰਘ ਉਗੋਕੇ
ਰਜਿੰਦਰ ਪਾਲ ਕੌਰ
ਜਗਸੀਰ ਸਿੰਘ
ਅਰੁਣਾ ਚੌਧਰੀ
ਨਰੇਸ਼ ਪੁਰੀ
ਡਾ. ਨਛੱਤਰ ਪਾਲ
ਡਾ. ਜਸਬੀਰ ਸਿੰਘ ਸੰਧੂ
ਅਮੋਲਕ ਸਿੰਘ
ਸੰਤੋਸ਼ ਕੁਮਾਰੀ ਕਟਾਰੀਆ

14. ਪੇਪਰ ਲੇਡ ਅਤੇ ਲਾਇਬ੍ਰੇਰੀ ਕਮੇਟੀ ਦੇ ਮੈਂਬਰ:-

ਡਾ. ਇੰਦਰਬੀਰ ਸਿੰਘ ਨਿੱਜਰ, ਚੇਅਰਮੈਨ
ਅਮਨਦੀਪ ਸਿੰਘ ਮੁਸਾਫਿਰ
ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ
ਮਨਵਿੰਦਰ ਸਿੰਘ ਗਿਆਸਪੁਰਾ
ਸੁਖਵੀਰ ਸਿੰਘ ਮਾਇਸਰਖਾਨਾ
ਤ੍ਰਿਪਤ ਰਜਿੰਦਰ ਸਿੰਘ ਬਾਜਵਾ
ਗਨੀਵ ਕੌਰ ਮਜੀਠੀਆ
ਹਰਦੀਪ ਸਿੰਘ ਮੁੰਡੀਆਂ
ਡਾ. ਵਿਜੈ ਸਿੰਗਲਾ
ਡਾ. ਅਜੈ ਗੁਪਤਾ

15. ਕੁਐਸਚਨਜ਼ ਅਤੇ ਰੈਫ਼ਰੈਂਸਿਜ਼ ਕਮੇਟੀ ਦੇ ਮੈਂਬਰ :-

ਜਗਰੂਪ ਸਿੰਘ ਗਿੱਲ, ਚੇਅਰਮੈਨ
ਕੁੰਵਰ ਵਿਜੈ ਪ੍ਰਤਾਪ ਸਿੰਘ
ਗੁਰਲਾਲ ਘਨੌਰ
ਅਸ਼ੋਕ ਪਰਾਸ਼ਰ (ਪੱਪੀ)
ਸੁਖਪਾਲ ਸਿੰਘ ਖਹਿਰਾ
ਅਸ਼ਵਨੀ ਕੁਮਾਰ ਸ਼ਰਮਾ
ਰਮਨ ਅਰੋੜਾ
ਇੰਦਰਜੀਤ ਕੌਰ ਮਾਨ
ਕੁਲਵੰਤ ਸਿੰਘ

Exit mobile version