July 7, 2024 3:33 pm
Bhartiya Kisan Union

BJP ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਬਠਿੰਡਾ ਪੁਹੰਚਣ ਤੇ ਕਿਸਾਨ ਯੂਨੀਅਨ ਨੇ ਕੀਤਾ ਵਿਰੋਧ

ਚੰਡੀਗੜ੍ਹ 03 ਦਸੰਬਰ 2021: ਬਠਿੰਡਾ(Bathinda ) ਵਿਖੇ ਪਹੁੰਚੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ(Kisan Union) ਉਗਰਾਹਾਂ ਦੇ ਮੈਂਬਰ ਪਹੁੰਚੇ ਅਤੇ ਪੁਲਸ ਵੱਲੋਂ ਬੈਰੀਕੇਡਿੰਗ ਕਰ ਉਨ੍ਹਾਂ ਨੂੰ ਰੋਕਿਆ ਗਿਆ|
ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ(Ashwani Sharma) ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਹ ਪਿਛਲੇ ਬੈਰੀਗੇਟਾਂ ਤੋਂ ਮੀਟਿੰਗ ਖ਼ਤਮ ਕਰ ਭੱਜਦੇ ਨਜ਼ਰ ਆਏ |