2 ਦਿਨ ਦੇ ਪੰਜਾਬ ਦੌਰੇ ਤੇਂ ਕੇਜਰੀਵਾਲ, ਕਿਸਾਨਾਂ ਨਾਲ ਕਰਨਗੇ ਮੁਲਾਕਾਤ

ਸੰਗੁਰਰ; ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ 2 ਦਿਨ ਦੇ ਪੰਜਾਬ ਦੇ ਦੌਰੇ ਤੇ ਹਨ। ਉਹ ਠੜੀ ਹੈ ਦੇਰ ਵਿਚ ਪੰਜਾਬ ਪਹੁਚਨ ਵਾਲੇ ਹਨ। ਇੱਥੇ ਆ ਕੇ ਉਹ ਭਗਵੰਤ ਮਾਨ ਦੇ ਘਰ ਖਾਣਾ ਖਾਣਗੇ ਤੇ ਉਸ ਤੋਂ ਵਾਧ ਉਹ ਮਾਨਸਾ ਜਾ ਕੇ ਕਿਸਾਨਾਂ ਨਾਲ ਮੁਲਾਕਾਤ ਕਰਨਗੇ।
ਦੱਸ ਦਈਏ ਕਿ ਇਸ ਦੌਰੇ ਦੌਰਾਨ ਉਹ ਸੰਗਰੂਰ, ਮਾਨਸਾ ਤੇ ਬਠਿੰਡਾ ਜਾਣਗੇ। ਅੱਜ ਉਹ ਕਿਸਾਨਾਂ ਨਾਲ ਮੁਲਾਕਾਤ ਕਰਨਗੇ। ਉਹ 29 ਅਕਤੂਬਰ ਨੂੰ ਪੰਜਾਬ ਦੇ ਲੋਕਾਂ ਨੂੰ ਮਿਲਣਗੇ। ਅਜਿਹਾ ਲੱਗ ਰਿਹਾ ਹੈ ਕਿ ਅਗਲੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਪਾਰਟੀ ਨੇ ਪੂਰੀ ਤਿਆਰੀ ਕੀਤੀ ਹੋਈ ਹੈ।

Scroll to Top