Site icon TheUnmute.com

Kaur Immigration: ਸਟੂਡੈਂਟ ਤੇ ਸਪਾਊਸ ਵੀਜ਼ੇ ‘ਤੇ ਪਤੀ-ਪਤਨੀ ਇਕੱਠੇ ਚੱਲੇ ਕੈਨੇਡਾ

Visa
ਮੋਗਾ, 14 ਸਤੰਬਰ 2023: ਚਾਰ ਸਾਲ ਦਾ ਗੈਪ ਅਤੇ ਇੱਕ ਰਿਫਿਊਜ਼ਲ ਹੋਣ ਦੇ ਬਾਵਜੂਦ ਵੀ 17 ਦਿਨ੍ਹਾਂ ‘ਚ ਰਾਜਪਾਲ ਕੌਰ ਅਤੇ ਉਸਦੇ ਪਤੀ ਗੁਰਦੇਵ ਸਿੰਘ ਦੋਵਾਂ ਇਕੱਠਿਆਂ ਦਾ ਕੈਨੇਡਾ ਦਾ ਸਟੂਡੈਂਟ ਅਤੇ ਸਪਾਊਸ ਵੀਜ਼ਾ ਆਇਆ ਹੈ । ਇਹ ਦੋਵੇਂ ਵਾਸੀ ਐਫ-95, ਬਲਾਕ-ਐਫ, ਗਲੀ ਨੰਬਰ 3, ਜਨਤਾ ਗਾਰਡਨ, ਨਗਰ ਮਯੂਰ ਵਿਹਾਰ, ਫੇਸ-1, ਦਿੱਲੀ  ਦੇ ਰਹਿਣ ਵਾਲੇ ਹਨ । ਪਹਿਲਾਂ ਹੀ ਕਿਸੇ ਹੋਰ ਏਜੰਸੀ ਤੋਂ ਵਰਕ ਪਰਮਿਟ ਦੀ ਇੱਕ ਰਿਫਿਊਜ਼ਲ ਆਈ ਸੀ | ਇਸਦੇ ਨਾਲ ਹੀ ਚਾਰ ਸਾਲ ਦਾ ਗੈਪ ਸੀ |
ਇਹਨਾਂ ਵਲੋਂ 21 ਜੂਨ 2023 ਨੂੰ ਫਾਈਲ ਲਗਾਈ (Submitted File) ਲਗਾਈ ਗਈ ਸੀ ਅਤੇ 08 ਜੁਲਾਈ 2023 ਵੀਜ਼ਾ ਆਇਆ (Visa Approve) ਆਇਆ ਸੀ | ਹੁਣ ਦੋਵੇਂ ਸ਼ਹਿਰ ਵੈਨਕੂਵਰ, ਬ੍ਰਿਟਿਸ਼ ਕੰਲੋਬੀਆਂ ਜਾ ਰਹੇ ਹਨ | ਇਹਨਾਂ ਦੇ ਆਈਲੈਟਸ ਸਕੋਰ (IELTS Score):- ਓਵਰਆਲ 6.5 (L-6.0, R-6.5, W-6.5, S-6.0) ਹਨ | ਰਾਜਪਾਲ ਕੌਰ ਨੇ  2019 ‘ਚ ਬੀ. ਏ (Libral Arts) ਅਤੇ ਗੁਰਦੇਵ ਸਿੰਘ ਨੇ 2013 ਵਿੱਚ ਬੈਚਲ੍ਹਰ ਆਫ ਟੈਕਨੌਲਜੀ ਇਨ ਮਕੈਨੀਕਲ ਇੰਜਨੀਅਰਿੰਗ(B.Tech in Mechanical Engineering) ਪੜ੍ਹਾਈ ਕੀਤੀ ਹੈ |
ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਰਾਜਪਾਲ ਕੌਰ ਅਤੇ ਉਸਦੇ ਪਤੀ ਗੁਰਦੇਵ ਸਿੰਘ ਨੂੰ ਵਧਾਈਆਂ ਦਿੱਤੀ। ਹੁਣ ਆਇਲਟਸ ‘ਚੋਂ ਓਵਰਆਲ 6.0 ਬੈਂਡ ਤੇ PTE ‘ਚੋਂ ਓਵਰਆਲ 60 ਸਕੋਰ ਤੇ TOFEL ‘ਚੋਂ ਓਵਰਆਲ 83 ਸਕੋਰ ‘ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਲਾ ਸਕਦੇ ਹੋ ।
 ਜੇਕਰ ਤੁਸੀ ਵੀ…
1. ਸਟੱਡੀ ਵੀਜ਼ੇ ‘ਤੇ ਕੈਨੇਡਾ ਜਾਣਾ ਚਾਹੁੰਦੇ ਹੋ।
2. ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ।
3. ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ।
4. ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ  ਜਾਂ  ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ।
ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ
ਮੋਗਾ ਬਰਾਂਚ ਦਾ ਪਤਾ: ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ,  ਫਿਰੋਜਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ (Near Sri Satya Sai Murlidhar Ayurvedic College, Firozepur GT road,  Duneke, Moga)
ਅੰਮ੍ਰਿਤਸਰ ਬਰਾਂਚ ਦਾ ਪਤਾ : ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ (SCO 41, Veer Enclave, Near Golden Gate and Ryan International School , Bypass Road, Amritsar)
Exit mobile version