July 5, 2024 8:13 pm
Indian Army

Kashmir: ਭਾਰਤੀ ਸੈਨਾ ਨੇ ਕੀਤੇ 2 ਅੱਤਵਾਦੀ ਢੇਰ ,ਪੁਲਵਾਮਾ ਵਰਗੇ ਹਮਲੇ ਦੀ ਰਚ ਰਹੇ ਸੀ ਸਾਜਿਸ਼

ਚੰਡੀਗੜ੍ਹ 02 ਦਸੰਬਰ 2021: ਬੁੱਧਵਾਰ ਨੂੰ ਕਸ਼ਮੀਰ (Kashmir) ‘ਚ ਮਾਰੇ ਗਏ ਅੱਤਵਾਦੀਆਂ ਦੇ ਬਾਰੇ ਵੱਡਾ ਖ਼ੁਲਾਸਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਪੁਲਵਾਮਾ ਵਰਗੇ ਹਮਲੇ ਨੂੰ ਅੰਜ਼ਾਮ ਦੇਣਾ ਚਾਹੰਦੇ ਸਨ |ਇਸਦੇ ਨਾਲ ਹੀ ਅੱਤਵਾਦੀਆਂ ਨੇ 40 ਕਿੱਲੋ ਵਿਸਫੋਟਕ ਪਦਾਰਥ ਜਮ੍ਹਾ ਕੀਤਾ ਹੋਇਆ ਸੀ |ਇਹ ਅੱਤਵਾਦੀ ਉਨ੍ਹਾਂ ਸਾਜ਼ਿਸ ਦਾ ਵੀ ਹਿੱਸਾ ਹਨ ਜੋ ਕਸ਼ਮੀਰ(Kashmir) ‘ਚ ਬੇਗੁਨਾਹ ਲੋਕ ਨੂੰ ਨਿਸ਼ਾਨਾ ਨਾ ਰਹੇ ਹਨ |
ਮਾਰੇ ਗਏ ਇਨ੍ਹਾਂ ਅੱਤਵਾਦੀਆਂ ਵਿੱਚ ਫੁਰਕਾਨ ਸੀ ,ਜਿਸ ਨੂੰ ਵਿਸ਼ੇਸ ਤੋਰ ਤੇ ਭਾਰਤ ਭੇਜਿਆ ਗਿਆ ਸੀ | ਤਾਂ ਕੇ ਸਥਾਨਕ ਲੋਕ ਨੂੰ ਬਹਿਲਾ ਕੇ ਸਾਜਿਸ ਨੂੰ ਅੰਜਾਮ ਦਿਲਾ ਸਕਣ |ਭਾਰਤੀ ਜਵਾਨਾਂ ਨੇ ਇਨ੍ਹਾਂ ਸੇ ਮਨਸੂਬਿਆਂ ਤੇ ਪਾਣੀ ਫੇਰ ਦਿੱਤਾ |