Site icon TheUnmute.com

Karnataka News: ਸਾਬਕਾ ਵਿਦੇਸ਼ ਮੰਤਰੀ ਐਮਐਸ ਕ੍ਰਿਸ਼ਨਾ ਦਾ ਦੇਹਾਂਤ

10 ਦਸੰਬਰ 2024: ਸਾਬਕਾ ਵਿਦੇਸ਼ ਮੰਤਰੀ ਅਤੇ ਕਰਨਾਟਕ ਦੇ ਮੁੱਖ (Former External Affairs Minister and Karnataka Chief Minister) ਮੰਤਰੀ ਐਮਐਸ ਕ੍ਰਿਸ਼ਨਾ (MS Krishna) ਦਾ ਬੀਤੀ ਦੇਰ ਰਾਤ 2:45 ਵਜੇ ਦੇਹਾਂਤ ਹੋ ਗਿਆ। ਦੱਸ ਦੇਈਏ ਕਿ ਉਨ੍ਹਾਂ ਨੇ ਬੈਂਗਲੁਰੂ (residence in Bengaluru)ਸਥਿਤ ਆਪਣੀ ਰਿਹਾਇਸ਼ ‘ਤੇ ਆਖਰੀ ਸਾਹ ਲਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕ੍ਰਿਸ਼ਨਾ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸੀ। ਉਸਦਾ ਪੂਰਾ ਨਾਮ ਸੋਮਨਹੱਲੀ ਮੱਲਈਆ ਕ੍ਰਿਸ਼ਨਾ ਸੀ। ਕਾਂਗਰਸ ਦੇ ਸੀਨੀਅਰ ਨੇਤਾ ਐਮਐਸ ਕ੍ਰਿਸ਼ਨਾ 2017 ਵਿੱਚ (Senior Congress leader MS Krishna joined the BJP in 2017) ਭਾਜਪਾ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ 2023 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

READ MORE; Karnataka News: ਸਾਬਕਾ ਵਿਦੇਸ਼ ਮੰਤਰੀ ਐਮਐਸ ਕ੍ਰਿਸ਼ਨਾ ਦਾ ਦੇਹਾਂਤ

Exit mobile version