Site icon TheUnmute.com

ਸਵਾਮੀ ਕੇਸ਼ਵਨੰਦ ਸਕੂਲ, ਅਬੋਹਰ ਵਿਖੇ ਜੂਡੋ ਗੇਮ ਦੇ ਮੁਕਾਬਲੇ ਕਰਵਾਏ

Judo game competition

ਫਾਜ਼ਿਲਕਾ, 13 ਮਈ 2024: ਜ਼ਿਲ੍ਹਾ ਖੇਡ ਅਫਸਰ ਫਾਜ਼ਿਲਕਾ, ਗੁਰਪ੍ਰੀਤ ਸਿੰਘ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵਾਮੀ ਕੇਸ਼ਵਨੰਦ ਸਕੂਲ, ਅਬੋਹਰ ਵਿਖੇ ਜੂਡੋ ਗੇਮ ਦੇ ਮੁਕਾਬਲੇ (Judo game competition) ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਅੰ-14, ਅੰ-18 ਖਿਡਾਰੀ/ਖਿਡਾਰਨਾ ਨੇ ਭਾਗ ਲਿਆ । ਇਨ੍ਹਾਂ ਮੁਕਾਬਲਿਆਂ ਦੇ ਨਤੀਜੇ ਹੇਠਾਂ ਦਰਸਾਏ ਅਨੁਸਾਰ ਹੈ:-

ਗੇਮ ਖਿਡਾਰੀ ਦਾ ਨਾਮ ਉਮਰ ਵਰਗ / ਕੈਟਾਗਰੀ ਇਵੈਂਟ/ਭਾਰ ਵਰਗ ਪੁਜੀਸ਼ਨ

ਜੂਡੋ ਅੰਸ਼ੂਮਨ ਅੰ-14 ਲੜਕੇ 30 ਕਿਲੋ ਪਹਿਲੀ
ਜੱਸਕਰਨ ਅੰ-14 ਲੜਕੇ 30 ਕਿਲੋ ਦੂਜੀ
ਜਤਿਨ ਅੰ-14 ਲੜਕੇ 30 ਕਿਲੋ ਤੀਜੀ
ਪਵਨ ਅੰ-14 ਲੜਕੇ -35 ਕਿਲੋ ਪਹਿਲੀ
ਹਨੀ ਅੰ-14 ਲੜਕੇ -35 ਕਿਲੋ ਦੂਜੀ
ਅਯਾਨ ਅੰ-14 ਲੜਕੇ -35 ਕਿਲੋ ਤੀਜੀ
ਇਸ਼ੂ ਅੰ-14 ਲੜਕੇ 40 ਕਿਲੋ ਪਹਿਲੀ
ਸੰਯਮ ਅੰ-14 ਲੜਕੇ 40 ਕਿਲੋ ਦੂਜੀ
ਲਲਿਤ ਅੰ-14 ਲੜਕੇ 40 ਕਿਲੋ ਤੀਜੀ
ਧਾਰਿਕਾ ਅੰ-14 ਲੜਕਿਆਂ 27 ਕਿਲੋ ਪਹਿਲੀ
ਚਕੌਰ ਅੰ-14 ਲੜਕਿਆਂ 32 ਕਿਲੋ ਪਹਿਲੀ
ਵੰਦਨਾ ਅੰ-14 ਲੜਕਿਆਂ 36 ਕਿਲੋ ਪਹਿਲੀ
ਤਨੀਸ਼ਾ ਅੰ-14 ਲੜਕਿਆਂ 36 ਕਿਲੋ ਦੂਜੀ
ਸਾਹਿਲ ਖਾਨ ਅੰ-18 ਲੜਕੇ -50 ਕਿਲੋ ਪਹਿਲੀ
ਸਾਹੀ ਨਾਯਕ ਅੰ-18 ਲੜਕੇ -50 ਕਿਲੋ ਦੂਜੀ
ਅਦਿਤਯ ਅੰ-18 ਲੜਕੇ 55 ਕਿਲੋ ਪਹਿਲੀ
ਵਿਕਰਮ ਅੰ-18 ਲੜਕੇ 55 ਕਿਲੋ ਦੂਜੀ
ਸ਼ੰਭੂ ਅੰ-18 ਲੜਕੇ 60 ਕਿਲੋ ਪਹਿਲੀ
ਏਕਮ ਅੰ-18 ਲੜਕੇ + 60 ਕਿਲੋ ਪਹਿਲੀ
ਆਰਯਨ ਅੰ-18 ਲੜਕੇ + 60 ਕਿਲੋ ਦੂਜੀ
ਦੀਪਿਕਾ ਅੰ-18 ਲੜਕਿਆਂ -48 ਕਿਲੋ ਪਹਿਲੀ

Exit mobile version