July 7, 2024 1:18 pm
Jersey

Jersey: ਜਰਸੀ ਦੀ ਰਾਜਧਾਨੀ ਸੇਂਟ ਹੈਲੀਅਰ ‘ਚ ਧਮਾਕਾ, ਇੱਕ ਵਿਅਕਤੀ ਦੀ ਮੌਤ, ਕਈ ਲਾਪਤਾ

ਚੰਡੀਗੜ੍ਹ 10 ਦਸੰਬਰ 2022: ਜਰਸੀ (Jersey) ਦੀ ਰਾਜਧਾਨੀ ਸੇਂਟ ਹੈਲੀਅਰ ਵਿੱਚ ਫਲੈਟਾਂ ਦੇ ਇੱਕ ਬਲਾਕ ਵਿੱਚ ਧਮਾਕਾ ਹੋਇਆ | ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ । ਇਸ ਦੇ ਨਾਲ ਹੀ ਧਮਾਕੇ ‘ਚ ਕਰੀਬ 12 ਲੋਕ ਲਾਪਤਾ ਦੱਸੇ ਜਾ ਰਹੇ ਹਨ। ਹਾਲਾਂਕਿ ਅਧਿਕਾਰੀਆਂ ਨੇ ਧਮਾਕੇ ਤੋਂ ਬਾਅਦ ਸੇਂਟ ਹੈਲੀਅਰ ਦੇ ਵੱਡੇ ਹਿੱਸੇ ਨੂੰ ਘੇਰ ਲਿਆ ਹੈ, ਪੁਲਿਸ ਨੇ ਲੋਕਾਂ ਨੂੰ ਮਾਉਂਟ ਬਿੰਘਮ ਦੇ ਆਲੇ ਦੁਆਲੇ ਦੇ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।ਪੋਇਲਸ ਵਲੋਂ ਉੱਥੇ ਬਚਾਅ ਕਾਰਜ ਜਾਰੀ ਹੈ।