ਚੰਡੀਗੜ੍ਹ, ਮਈ 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਲੀਡ ਬਰਕਰਾਰ ਹੈ | ਇਸ ਵੇਲੇ ਆਪ 57716 ਵੋਟਾਂ, ਕਾਂਗਰਸ 51227 ਵੋਟਾਂ, ਭਾਜਪਾ 33757 ਵੋਟਾਂ ਅਤੇ ਅਕਾਲੀ ਦਲ ਬਸਪਾ ਗਠਜੋੜ 26939 ਵੋਟਾਂ ਚੌਥੇ ਨੰਬਰ ’ਤੇ ਪਹੁੰਚ ਗਏ ਹਨ।