5 ਜਨਵਰੀ 2025: ਜਲਾਲਾਬਾਦ (Jalalabad) ‘ਚ ਆਬਕਾਰੀ ਤੇ (Excise and police) ਪੁਲਿਸ ਵਲੋਂ ਲਗਾਤਾਰ ਛਾਪੇਮਾਰੀ (raid) ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਪੁਲਿਸ ਵਲੋਂ ਸ਼ਰਾਬ ਬਰਾਮਦ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਹਮਣੇ ਆਈ ਇਹ ਵੀਡੀਓ ਜਲਾਲਾਬਾਦ ਦੇ ਪਿੰਡ (Mahalam village) ਮਹਾਲਮ ਅਤੇ ਢਾਣੀ ਕਾਠਗੜ੍ਹ ਦੀ ਦੱਸੀ ਜਾ ਰਹੀ ਹੈ, ਜਦੋਂਕਿ ਪਿੰਡ ਮਹਾਲਮ ਵਿੱਚ 21 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ ਇੰਨਾ ਹੀ ਨਹੀਂ ਇਸ ਦੌਰਾਨ ਪਾਣੀ ਦੀ ਟੈਂਕੀ ਤੋਂ 300 ਲੀਟਰ ਨਾਜਾਇਜ਼ ਸ਼ਰਾਬ ਵੀ ਬਰਾਮਦ ਹੋਈ ਹੈ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਪੁਲਿਸ (police) ਨੇ ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ (investigation) ਸ਼ੁਰੂ ਕਰ ਦਿੱਤੀ ਹੈ।
read more: ਜਲਾਲਾਬਾਦ ‘ਚ ਧੂੰਦ ਕਾਰਨ ਵਾਪਰਿਆ ਹਾਦਸਾ, ਖੇਤਾਂ ‘ਚ ਪਲਟੀ ਮਿੰਨੀ ਬੱਸ