TheUnmute.com

ਕੱਲ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਫ਼ਿਲਮ Chobbar ’, Jayy Randhawa ਤੇ Drishty Talwar ਨਿਭਾਅ ਰਹੇ ਮੁੱਖ ਭੂਮਿਕਾ

ਚੰਡੀਗੜ੍ਹ 10 ਨਵੰਬਰ 2022: ਪੰਜਾਬੀ ਫ਼ਿਲਮ ਚੋਬਰ ਕੱਲ੍ਹ 11 ਨਵੰਬਰ, 2022 ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਮਨੀਸ਼ ਭੱਟ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਸ ਵਿੱਚ ਹਨੀ ਮੱਟੂ, ਸੁੱਖੀ ਚਾਹਲ, ਸੀਮਾ ਕੌਸ਼ਲ ਅਤੇ ਗੁਰੀ ਮੁੱਖ ਕਿਰਦਾਰਾਂ ਵਜੋਂ ਨਜ਼ਰ ਆਉਣਗੇ। ਹੋਰ ਪ੍ਰਸਿੱਧ ਅਦਾਕਾਰ ਜਿਨ੍ਹਾਂ ਨੂੰ ਚੋਬਰ ਲਈ ਸ਼ਾਮਲ ਕੀਤਾ ਗਿਆ ਸੀ ਉਹ ਹਨ ਜੈ ਰੰਧਾਵਾ ਅਤੇ ਦ੍ਰਿਸ਼ਟੀ ਤਲਵਾਰ।

ਫਿਲਮ ਦੀ ਲੋਕਾਂ ਨੂੰ ਕਾਫੀ ਬੇਸਬਰੀ ਨਾਲ ਉਡੀਕ ਹੈ ਕਿਉਕਿ ਸ਼ੂਟਰ ਫਿਲਮ ਤੋਂ ਬਾਅਦ ਉਨ੍ਹਾਂ ਦੀ ਇਹ ਦੂਜੀ ਫਿਲਮ ਹੈ।

chobbar
ਫਿਲਮ ਨੂੰ ਦੇਖਣ ਦੀ ਅਪੀਲ ਜੈ ਰੰਧਾਵਾ ਨੇ ਆਪਣੇ ਸ਼ੋਸ਼ਲ ਮੀਡਿਆ ਤੇ ਪੋਸਟ ਪਾ ਕਿ ਸਾਂਝੀ ਕੀਤੀ ਹੈ ।

http://

 

Exit mobile version