Site icon TheUnmute.com

ਜਗਦੀਸ਼ ਭੋਲਾ ਡਰੱਗ ਮਾਮਲੇ ‘ਚ ਅੱਜ ਮੋਹਾਲੀ ਵਿਖੇ ਅਦਾਲਤ ਹੋਵੇਗੀ ਸੁਣਵਾਈ

Jagdish Bhola

ਚੰਡੀਗੜ੍ਹ, 19 ਜੁਲਾਈ 2024: ਜਗਦੀਸ਼ ਭੋਲਾ (Jagdish Bhola) ਡਰੱਗ ਮਾਮਲੇ ‘ਚ ਅੱਜ ਮੋਹਾਲੀ ਵਿਖੇ ਈਡੀ ਦੀ ਵਿਸ਼ੇਸ਼ ਅਦਾਲਤ ਸੁਣਵਾਈ ਹੋਵੇਗੀ | 11 ਸਾਲ ਪੁਰਾਣੇ ਇਸ ਮਾਮਲੇ ‘ਚ ਭੋਲਾ ‘ਤੇ ਨਸ਼ਾ ਤਸਕਰੀ ਦੀ ਕਮਾਈ ਤੋਂ ਕਰੋੜਾਂ ਰੁਪਏ ਦੀ ਜਾਇਦਾਦ ਬਣਾਉਣ ਦਾ ਦੋਸ਼ ਹੈ। ਇਸ ਸੰਬੰਧੀ ਅੱਜ ਕੋਈ ਫੈਸਲਾ ਆ ਸਕਦਾ ਹੈ | ਉੱਥੇ ਹੀ ਡਰੱਗ ਮਾਮਲੇ ‘ਚ 25 ਜਣਿਆਂ ਨੂੰ ਨਸ਼ਾ ਸਜ਼ਾ ਹੋ ਚੁੱਕੀ ਹੈ।

Exit mobile version