PSLV-C53

ਇਸਰੋ ਵਲੋਂ PSLV-C53 ਅਤੇ DSEO ਦੇ ਵਿਦੇਸ਼ੀ ਉਪਗ੍ਰਹਿ ਸਫਲਤਾਪੂਰਵਕ ਲਾਂਚ

ਚੰਡੀਗੜ੍ਹ 30 ਜੂਨ 2022: ਭਾਰਤੀ ਪੁਲਾੜ ਏਜੰਸੀ ਇਸਰੋ ਨੇ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ | ਅੱਜ ਯਾਨੀ ਵੀਰਵਾਰ ਨੂੰ ਸ਼੍ਰੀਹਰਿਕੋਟਾ ਸਥਿਤ ਪੁਲਾੜ ਕੇਂਦਰ ਤੋਂ PSLV-C53 ਦੇ ਤਿੰਨ ਵਿਦੇਸ਼ੀ ਉਪਗ੍ਰਹਿ ਲੈ ਕੇ ਉਡਾਣ ਭਰੀ। PSLV-C53/DSEO (PSLV-C53/DS-EO) ਅਤੇ ਦੋ ਹੋਰ ਸਹਿ-ਯਾਤਰੀ ਉਪਗ੍ਰਹਿ ਦੂਜੇ ਲਾਂਚ ਪੈਡ SGSC-SHAR  ਸ਼੍ਰੀਹਰੀਕੋਟਾ ਤੋਂ ਲਾਂਚ ਕੀਤੇ ਗਏ । ਇਹ ਇੱਕ ਸਥਿਰ ਪਲੇਟਫਾਰਮ ਦੇ ਰੂਪ ਵਿੱਚ PSLV ਔਰਬਿਟਲ ਪ੍ਰਯੋਗਿਕ ਮੋਡੀਊਲ (POEM) ਨਾਲ ਧਰਤੀ ਦਾ ਚੱਕਰ ਲਗਾਉਂਦਾ ਹੈ।

 

Scroll to Top