Site icon TheUnmute.com

IPS ਮਧੂਪ ਕੁਮਾਰ ਤਿਵਾੜੀ ਚੰਡੀਗੜ੍ਹ ਦੇ ਨਵੇਂ ਡੀਜੀਪੀ ਬਣੇ

Madhup Kumar Tiwari

ਚੰਡੀਗੜ੍ਹ, 9 ਫਰਵਰੀ 2024: ਆਈ.ਪੀ. ਐੱਸ ਮਧੂਪ ਕੁਮਾਰ ਤਿਵਾੜੀ (Madhup Kumar Tiwari) ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ । ਇਸ ਦੇ ਨਾਲ ਹੀ ਦੋ ਹੋਰ ਡੀਜੀਪੀ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

Exit mobile version