ਚੰਡੀਗੜ੍ਹ 6 ਜਨਵਰੀ 2022: ਪੰਜਾਬ ਸਰਕਾਰ ਨੇ ਪੀਐੱਮ ਮੋਦੀ ਦੀ ਸੁਰੱਖਿਆ ‘ਚ ਹੋਈ ਕੁਤਾਹੀ ਤੋਂ ਬਾਅਦ 1993 ਬੈਚ ਦੇ ਆਈਪੀਐਸ ਇਸ਼ਵਰ ਸਿੰਘ (IPS Ishwar Singh) ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ (Chief Director of Vigilance Bureau) ਬਣਾਇਆ ਗਿਆ ਹੈ ਅਤੇ ਇਸ ਅਹੁਦੇ ਤੋਂ ਮੌਜੂਦਾ ਡੀਜੀਪੀ ਚਟੋਪਾਧਿਆਏ ਨੂੰ ਫਾਰਗ ਕਰ ਦਿੱਤਾ ਹੈ . ਉਂਜ ਉਹ ਇਸ ਅਹੁਦੇ ਦੇ ਕੰਮ-ਚਲਾਊ ਮੁੱਖੀ ਸਨ ਅਤੇ ਚੀਫ਼ ਡਾਇਰੈਕਟਰ ਬੀ ਕੇ ਉੱਪਲ ਛੁੱਟੀ ਤੇ ਸਨ, ਬੀ ਕੇ ਉੱਪਲ ਦੀ ਨਵੀਂ ਪੋਸਟਿੰਗ ਅਜੇ ਨਹੀਂ ਕੀਤੀ ਗਈ|
ਨਵੰਬਰ 25, 2024 9:33 ਪੂਃ ਦੁਃ