July 7, 2024 5:20 pm
Anti Gangster Task Force

IPS ਗੁਰਪ੍ਰੀਤ ਸਿੰਘ ਭੁੱਲਰ ਮੁੜ ਤੋਂ DIG ‘ਐਂਟੀ ਗੈਂਗਸਟਰ ਟਾਸਕ ਫੋਰਸ’ ਵਜੋਂ ਨਿਯੁਕਤ

ਚੰਡੀਗੜ੍ਹ 16 ਅਪ੍ਰੈਲ 2022: ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਂਟੀ ਗੈਂਗਸਟਰ ਟਾਸਕ ਫੋਰਸ ਦੇ DIG ਗੁਰਪ੍ਰੀਤ ਭੁੱਲਰ ਨੂੰ ਰੂਪਨਗਰ ਦੇ DIG ਵਜੋਂ ਵਾਧੂ ਚਾਰਜ ਦਿੱਤਾ ਹੈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਸਮੇਤ ਹੋਰ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਸਨ । ਅੱਜ ਸਰਕਾਰ ਵੱਲੋਂ ਆਰਡਰ ਹੋਇਆ ਹੈ ਕਿ ਭੁੱਲਰ ਪਹਿਲਾਂ ਵਾਲੇ ਅਹੁਦੇ ‘ਤੇ ਵੀ ਤਾਇਨਾਤ ਰਹਿਣਗੇ। ਇਸਦੇ ਨਾਲ ਹੀ ਉਨ੍ਹਾਂ ਨੂੰ ਨਵਾਂ ਚਾਰਜ ਸੰਭਾਲਣ ਲਈ ਵੀ ਕਿਹਾ ਗਿਆ ਹੈ।

IPS Gurpreet Singh Bhullar