Site icon TheUnmute.com

IPL 2022 : ਦਿੱਲੀ ਕੈਪਟਲਸ ਦੇ ਫਿਜਿਓ ਪੈਟਰਿਕ ਹੋਏ ਕੋਰੋਨਾ ਪਾਜ਼ੇਟਿਵ

Delhi Capitals

ਚੰਡੀਗੜ੍ਹ 15 ਅਪ੍ਰੈਲ 2022: ਆਈਪੀਐਲ 2022 (IPL 2022) ‘ਚ ਕੋਵਿਡ-19 ਨੇ ਆਪਣੀ ਦਸਤਕ ਦੇ ਦਿੱਤੀ ਹੈ। ਦਰਅਸਲ ਦਿੱਲੀ ਕੈਪਟਲਸ (Delhi Capitals) ਦੇ ਫਿਜਿਓ ਪੈਟਰਿਕ (physio Patrick)  ਫਰਹਾਰਟ ਨੂੰ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਅਤੇ ਇਸ ਨੂੰ ਬਾਅਦ ਵਿੱਚ ਆਈਸੋਲੇਟ ਕੀਤਾ ਗਿਆ ਹੈ। ਦਿੱਲੀ ਤੋਂ ਇਸ ਤਰ੍ਹਾਂ ਦੀ ਖਬਰ ਸਾਹਮਣੇ ਆਉਣ ‘ਤੇ ਹੁਣ ਦਿੱਲੀ ਅਤੇ ਆਰਸੀਬੀ ਵਿਚਕਾਰ ਹੋਣ ਵਾਲੇ ਮੈਚ ਬਾਰੇ ਵੀ ਸਸਪੈਂਸ ਬਣ ਗਿਆ ਹੈ | ਪੈਟਰਿਕ ਫਰਹਾਰਟ ਕੋਵਿਡ-19 ਪਾਜ਼ੇਟਿਵ ਹੋਣ ਦੀ ਪੁਸ਼ਟੀ ਬੀ.ਸੀ.ਸੀ.ਆਈ. ਨੇ ਵੀ ਇੱਕ ਬਿਆਨ ਪੁਸ਼ਟੀ ਕੀਤੀ ਹੈ | ਇਸਦੇ ਨਾਲ ਹੀ ਉਨ੍ਹਾਂ ਕਿਹਾ ਮੈਡੀਕਲ ਟੀਮ ਉਨ੍ਹਾਂ ਦੀ ਕੜੀ ਨਿਗਰਾਨੀ ਕਰ ਰਹੀ ਹੈ।

Exit mobile version