July 2, 2024 8:51 pm
ਹਵਾਈ ਮੰਤਰਾਲਾ: ਕੌਮਾਂਤਰੀ ਉਡਾਣਾਂ 15 ਦਸੰਬਰ ਤੋਂ ਹੋ ਸਕਦੀਆਂ ਨੇ ਸ਼ੁਰੂ

ਹਵਾਈ ਮੰਤਰਾਲਾ: ਕੌਮਾਂਤਰੀ ਉਡਾਣਾਂ 15 ਦਸੰਬਰ ਤੋਂ ਹੋ ਸਕਦੀਆਂ ਨੇ ਸ਼ੁਰੂ

26 ਨਵੰਬਰ 2021 :ਕਾਫੀ ਲੰਬੇ ਸਮੇ ਤੋਂ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਦੇ ਚਲਦਿਆਂ ਸਾਰੀਆਂ ਕੌਮਾਂਤਰੀ ਉਡਾਣਾਂ ਰੱਦ ਕੀਤੀਆਂ ਗਈਆਂ ਸਨ|ਲਗਭਗ ਇੱਕ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਮੁੜ ਕੌਮਾਂਤਰੀ ਉਡਾਣਾਂ ਨਿਯਮਿਤ ਰੂਪ ਨਾਲ ਸ਼ੁਰੂ ਹੋ ਸਕਦੀਆਂ ਹਨ। ਇਸ ਸੰਬੰਧੀ ਜਾਣਕਾਰੀ ਹਵਾਈ ਮੰਤਰਾਲੇ ਵਲੋਂ ਦਿੱਤੀ ਗਈ ਹੈ। ਇਸਦੀ ਜਾਣਕਾਰੀ ਹਵਾਈ ਸਕੱਤਰ ਰਾਜੀਵ ਬਾਂਸਲ ਦੁਆਰਾ ਦਿੱਤੀ , ਉਨ੍ਹਾਂ ਕਿ ਕਿਹਾ ਕੌਮਾਂਤਰੀ ਉਡਾਣ ਸੇਵਾਵਾਂ ਦੇ ਬਹੁਤ ਜਲਦ ਸ਼ੁਰੂ ਹੋਣ ਜਾਣਗੀਆਂ |