July 2, 2024 9:33 pm
ਸੰਜੇ ਰਾਉਤ

ਭਾਰਤ ਦੀ ਸਥਿਤੀ ਸ੍ਰੀਲੰਕਾ ਤੋਂ ਵੀ ਹੋ ਸਕਦੀ ਹੈ ਮਾੜੀ : ਸੰਜੇ ਰਾਉਤ

ਚੰਡੀਗੜ੍ਹ, 5 ਅਪ੍ਰੈਲ 2022 : ਦਿੱਲੀ ‘ਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਸ੍ਰੀਲੰਕਾ ਦੀ ਹਾਲਤ ‘ਤੇ ਬੋਲਦੇ ਹੋਏ ਕਿਹਾ ਕਿ ਉੱਥੋਂ ਦੀ ਹਾਲਤ ਬਹੁਤ ਚਿੰਤਾਜਨਕ ਹੈ, ਭਾਰਤ ਵੀ ਉਸ ਰਾਹ ‘ਤੇ ਹੈ। ਇਸ ਲਈ ਸਾਨੂੰ ਸੰਭਾਲਣਾ ਪਵੇਗਾ ਨਹੀਂ ਤਾਂ ਸਾਡੀ ਹਾਲਤ ਸ੍ਰੀਲੰਕਾ ਤੋਂ ਵੀ ਮਾੜੀ ਹੋ ਜਾਵੇਗੀ। ਮਮਤਾ ਬੈਨਰਜੀ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਸਰਬ ਪਾਰਟੀ ਬੈਠਕ ਬੁਲਾਉਣ ਦੀ ਗੱਲ ਕਹੀ ਹੈ |