ਚੰਡੀਗੜ੍ਹ 14 ਅਕਤੂਬਰ 2022: ਭਾਰਤ ਦੀ ਰਣਨੀਤਕ ਤੌਰ ‘ਤੇ ਮਹੱਤਵਪੂਰਨ ਪਣਡੁੱਬੀ ਆਈ.ਐਨ.ਐੱਸ ਅਰਿਹੰਤ (INS Arihant) ਨੇ ਸ਼ੁੱਕਰਵਾਰ ਨੂੰ ਸਫਲਤਾਪੂਰਵਕ ਇੱਕ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ । ਰੱਖਿਆ ਮੰਤਰਾਲੇ ਨੇ ਇਸ ਪ੍ਰੀਖਣ ਦੀ ਜਾਣਕਾਰੀ ਦਿੱਤੀ। ਮਿਜ਼ਾਈਲ ਦਾ ਪ੍ਰੀਖਣ ਇੱਕ ਪੂਰਵ-ਨਿਰਧਾਰਤ ਸੀਮਾ ਤੱਕ ਕੀਤਾ ਗਿਆ ਸੀ ਅਤੇ ਬੰਗਾਲ ਦੀ ਖਾੜੀ ਵਿੱਚ ਨਿਸ਼ਾਨੇ ‘ਤੇ ਹਮਲਾ ਕਰਦੇ ਹੋਏ ਸਾਰੇ ਸੰਚਾਲਨ ਅਤੇ ਤਕਨੀਕੀ ਮਾਪਦੰਡਾਂ ਨੂੰ ਪੂਰਾ ਕੀਤਾ ।
ਜਨਵਰੀ 19, 2025 10:35 ਪੂਃ ਦੁਃ