Site icon TheUnmute.com

ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਲੁਸਾਨੇ ਡਾਇਮੰਡ ਲੀਗ ‘ਚ ਦੂਜੇ ਸਥਾਨ ‘ਤੇ ਰਹੇ

Neeraj Chopra

ਚੰਡੀਗੜ੍ਹ, 23 ਅਗਸਤ 2024: ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ (Neeraj Chopra) ਲੁਸਾਨੇ ਡਾਇਮੰਡ ਲੀਗ (Diamond League) ‘ਚ ਦੂਜੇ ਸਥਾਨ ‘ਤੇ ਰਹੇ ਹਨ । ਨੀਰਜ ਲੁਸਾਨੇ ‘ਚ ਆਪਣੀ ਲੈਅ ‘ਚ ਨਹੀਂ ਦਿਖੇ ਅਤੇ ਲਗਾਤਾਰ ਐਂਡਰਸਨ ਪੀਟਰਸ ਤੋਂ ਪਿੱਛੇ ਰਹੇ। ਨੀਰਜ ਆਪਣੀ ਆਖਰੀ ਕੋਸ਼ਿਸ਼ ‘ਚ 89.49 ਮੀਟਰ ਥਰੋਅ ਕੀਤਾ | ਇਸਦੇ ਨਾਲ ਹੀ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 90.61 ਮੀਟਰ ਥਰੋਅ ਕਰਕੇ ਪਹਿਲੇ ਸਥਾਨ ‘ਤੇ ਕਾਬਜ ਰਹੇ |

Exit mobile version