ਭਾਰਤੀ ਬੱਲੇਬਾਜ ਵਿਰਾਟ ਕੋਹਲੀ ਆਈ.ਸੀ.ਸੀ ਟੀ -20 ਦੀ ਰੈੰਕਿੰਗ ਸਿਖ਼ਰ -10 ਚ ਹੋਏ ਬਾਹਰ

ਭਾਰਤੀ ਬੱਲੇਬਾਜ ਵਿਰਾਟ ਕੋਹਲੀ ਆਈ.ਸੀ.ਸੀ ਟੀ -20 ਦੀ ਰੈੰਕਿੰਗ ਸਿਖ਼ਰ-10 ‘ਚੋਂ ਹੋਏ ਬਾਹਰ

ਚੰਡੀਗੜ੍ਹ 25 ਨਵੰਬਰ 2021 : ਭਾਰਤੀ ਬੱਲੇਬਾਜ ਵਿਰਾਟ ਕੋਹਲੀ ਆਈ.ਸੀ.ਸੀ ਟੀ -20 ਦੀ ਰੈੰਕਿੰਗ ਦੇ ਸਿਖ਼ਰ -10 ‘ਚੋ ਹੋਏ ਬਾਹਰ ਹੋ ਗਏ ਹਨ, ਵਿਰਾਟ ਕੋਹਲੀ ਦੇ  ਟੀ-20 ਸੀਰੀਜ਼ ਨਾ ਖੇਡਣ ਕਾਰਨ ਸਿਖ਼ਰ -10 ਚੋ ਬਾਹਰ ਹੋ ਗਏ |ਇਸਤੋਂ ਪਹਿਲਾ ਉਹ 8ਵੇਂ ਸਥਾਨ ਤੇ ਸਨ |ਜਦਕਿ ਕੇ.ਐੱਲ. ਰਾਹਲ 729 ਰੇਟਿੰਗ ਨਾਲ 5ਵੇਂ ਸਥਾਨ ਤੇ ਹਨ |ਪਾਕਿਸਤਾਨ ਦੇ ਖਿਡਾਰੀ ਮੁਹੰਮਦ ਰਿਜ਼ਵਾਨ ਨੇ ਬੰਗਲਾਦੇਸ਼ ਖਿਲਾਫ ਸੀਰੀਜ਼ ‘ਚ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਹੁਣ ਉਹ ਚੌਥੇ ਸਥਾਨ ‘ਤੇ ਹੈ|ਬਾਬਰ ਆਜ਼ਮ 809 ਰੇਟਿੰਗ ਨਾਲ ਪਹਿਲੇ ਸਥਾਨ ਤੇ ਹਨ|

Scroll to Top