Site icon TheUnmute.com

ਧਰਮਸਾਲਾ ‘ਚ ਦਰਸ਼ਕਾਂ ਦੇ ਬਿਨਾ ਖੇਡੇ ਜਾਣਗੇ ਭਾਰਤ-ਸ਼੍ਰੀਲੰਕਾ ਵਿਚਾਲੇ ਦੋ ਟੀ-20 ਮੈਚ

ਭਾਰਤ-ਸ਼੍ਰੀਲੰਕਾ

ਚੰਡੀਗੜ੍ਹ 11 ਫਰਵਰੀ 2022: ਧਰਮਸ਼ਾਲਾ ਸਟੇਡੀਅਮ ਨੂੰ 26 ਅਤੇ 27 ਫਰਵਰੀ ਨੂੰ ਭਾਰਤ-ਸ਼੍ਰੀਲੰਕਾ ਦੇ ਦੋ ਟੀ-20 ਮੈਚਾਂ ਦੀ ਮੇਜ਼ਬਾਨੀ ਮਿਲੀ ਹੈ | ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੋਣ ਵਾਲੇ ਦੋ ਟੀ-20 ਮੈਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਧਰਮਸ਼ਾਲਾ ‘ਚ ਇਹ ਮੈਚ ਬਿਨ੍ਹਾ ਦਰਸ਼ਕਾਂ ਤੋਂ ਖੇਡੇ ਜਾਣਗੇ । ਇਸ ਦੇ ਨਾਲ ਇਹ ਮੈਚ ਕੋਵਿਡ-19 ਦੇ ਮੱਦੇਨਜ਼ਰ ਮੈਚ ਦਰਸ਼ਕਾਂ ਤੋਂ ਬਿਨਾਂ ਕਰਵਾਏ ਜਾਣਗੇ। ਅਜਿਹੀ ਸਥਿਤੀ ‘ਚ ਹਿਮਾਚਲ ਅਤੇ ਉੱਤਰੀ ਭਾਰਤ ਦੇ ਨਾਲ-ਨਾਲ ਦੇਸ਼ ਭਰ ਦੇ ਕ੍ਰਿਕਟ ਪ੍ਰੇਮੀਆਂ ‘ਚ ਨਿਰਾਸ਼ਾ ਦੇਖੀ ਜਾ ਸਕਦੀ ਹੈ |

 

 

Exit mobile version