Site icon TheUnmute.com

ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਨੂੰ ਸਪੀਕਰ ਨੇ ਵਿਧਾਨ ਸਭਾ ਸਦਨ ਤੋਂ ਕੱਢਿਆ ਬਾਹਰ

ਰਾਣਾ ਇੰਦਰਪ੍ਰਤਾਪ

ਚੰਡੀਗੜ੍ਹ 01 ਅਪ੍ਰੈਲ 2022: ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਰਾਣਾ ਇੰਦਰਪ੍ਰਤਾਪ ਸਿੰਘ (MLA Rana Inder Pratap) ਨੂੰ ਸਪੀਕਰ ਨੇ ਸਦਨ ਤੋਂ ਬਾਹਰ ਕੱਢਣ ਦੇ ਹੁਕਮ ਦਿੱਤੇ। ਕਿਉਂਕਿ ਰਾਣਾ ਇੰਦਰਪ੍ਤਾਪ ਬੈਠ ਨਹੀਂ ਰਹੇ ਸਨ ਅਤੇ ਸਦਨ ਦੀ ਕਰਵਾਈ ‘ਚ ਵਿਘਨ ਪਾ ਰਹੇ ਸਨ | ਇਸਦੇ ਚੱਲਦੇ ਹੰਗਾਮੇ ਦੌਰਾਨ ਰਾਣਾ ਇੰਦਰਪ੍ਰਤਾਪ ਨੂੰ ਬਾਹਰ ਕੱਢ ਦਿੱਤਾ। ਜ਼ਿਕਰਯੋਗ ਹੈ ਕਿ ਰਾਣਾ ਇੰਦਰਪ੍ਰਤਾਪ ਸਿੰਘ ਪਹਿਲੀ ਵਾਰ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਚੋਣ ਜਿੱਤ ਕੇ ਪਹੁੰਚੇ ਸਨ ਅਤੇ ਪਹਿਲੀ ਵਾਰ ਹੀ ਉਨ੍ਹਾਂ ਨੂੰ ਸਦਨ ਤੋਂਂ ਬਾਹਰ ਕੱਢ ਦਿੱਤਾ।

Exit mobile version