Site icon TheUnmute.com

IND vs ZIM: ਜ਼ਿੰਬਾਬਵੇ ਖਿਲਾਫ਼ ਅੱਜ ਟੀ-20 ਸੀਰੀਜ਼ ‘ਚ ਜੇਤੂ ਬੜ੍ਹਤ ਹਾਸਲ ਕਰਨਾ ਚਾਹੇਗੀ ਭਾਰਤੀ ਟੀਮ

IND vs ZIM

ਚੰਡੀਗੜ੍ਹ, 13 ਜੁਲਾਈ 2024: (IND vs ZIM) ਅੱਜ ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਚੌਥਾ ਟੀ-20 ਮੈਚ ਖੇਡਿਆ ਜਾਵੇਗਾ | ਭਾਰਤ ਨੇ ਪੰਜ ਮੈਚਾਂ ਦੀ ਟੀ-20 ਸੀਰੀਜ਼ ‘ਚ 2-1 ਨਾਲ ਅੱਗੇ ਹੈ | ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ‘ਚ ਨੌਜਵਾਨ ਭਾਰਤੀ ਕ੍ਰਿਕਟ ਟੀਮ ਅੱਜ ਜ਼ਿੰਬਾਬਵੇ ਖ਼ਿਲਾਫ਼ ਮੈਚ ਜਿੱਤ ਕੇ ਸੀਰੀਜ਼ ‘ਚ ਜੇਤੂ ਬੜ੍ਹਤ ਹਾਸਲ ਕਰਨਾ ਚਾਹੇਗੀ | ਜਿਕਰਯੋਗ ਹੈ ਕਿ ਭਾਰਤ ਨੂੰ ਪਹਿਲੇ ਟੀ-20 ਮੈਚ ‘ਚ ਹਰ ਦਾ ਸਾਹਮਣਾ ਕਰਨਾ ਪਿਆ ਅਤੇ ਮੁੜ ਵਾਪਸੀ ਕਰਦੇ ਹੋਏ ਭਾਰਤ ਨੇ ਲਗਾਤਾਰ ਦੋ ਮੈਚ ਜਿੱਤੇ |

Exit mobile version