July 4, 2024 8:31 pm
Team India

IND vs ZIM: ਟੀਮ ਇੰਡੀਆ ਨੇ ਜ਼ਿੰਬਾਬਵੇ ਨੂੰ ਪਹਿਲੇ ਵਨਡੇ ‘ਚ 10 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ

ਚੰਡੀਗੜ੍ਹ 18 ਅਗਸਤ 2022: ਟੀਮ ਇੰਡੀਆ (Team India) ਨੇ ਜ਼ਿੰਬਾਬਵੇ ਦੌਰੇ ਦੀ ਸ਼ੁਰੂਆਤ ਸ਼ਾਨਦਾਰ ਅੰਦਾਜ਼ ‘ਚ ਕੀਤੀ ਹੈ। ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਮੈਚ 10 ਵਿਕਟਾਂ ਨਾਲ ਜਿੱਤ ਲਿਆ ਹੈ । ਟੀਮ ਇੰਡੀਆ ਦੀ ਜ਼ਿੰਬਾਬਵੇ (Zimbabwe) ਖਿਲਾਫ ਵਨਡੇ ‘ਚ ਲਗਾਤਾਰ 13ਵੀਂ ਜਿੱਤ ਹੈ। ਟੀਮ ਇੰਡੀਆ 3 ਜੂਨ 2010 ਤੋਂ ਬਾਅਦ ਇਸ ਟੀਮ ਖਿਲਾਫ ਨਹੀਂ ਹਾਰੀ । ਮੈਚ ‘ਚ ਸੁਭਮ ਗਿੱਲ ਨੇ ਸ਼ਾਨਦਾਰ ਸੈਂਕੜਾ ਜੜਿਆ |