TheUnmute.com

ਗਾਇਕ ਅਤੇ ਭਾਜਪਾ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਦੀ ਵਧਾਈ ਗਈ ਸੁਰੱਖਿਆ

ਚੰਡੀਗੜ੍ਹ 30 ਨਵੰਬਰ 2022 ਕੇਂਦਰ ਸਰਕਾਰ ਨੇ ਭਾਜਪਾ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਦੀ ‘Z’ ਸ਼੍ਰੇਣੀ ਕੇਂਦਰੀ Central Industrial Security Force (CISF) ਨੂੰ ਅਪਗ੍ਰੇਡ ਕੀਤਾ ਹੈ।

hans raj hans secutirty

ਉੱਤਰ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਨੂੰ ਹੁਣ ਪੰਜਾਬ ਦੇ ਨਾਲ-ਨਾਲ ਦਿੱਲੀ ਵਿੱਚ ਵੀ ‘Z’ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਇਸ ਸਾਲ ਦੇ ਸ਼ੁਰੂ ਵਿੱਚ, ਭਾਜਪਾ ਸੰਸਦ ਹੰਸ ਰਾਜ ਹੰਸ ਨੂੰ ਰਾਜ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ”Z” ਸ਼੍ਰੇਣੀ ਦੀ ਸੀਆਈਐਸਐਫ ਸੁਰੱਖਿਆ ਕਵਰ ਦਿੱਤੀ ਗਈ ਸੀ।
ਹੰਸ ਰਾਜ ਹੰਸ ਨੇ ਕਿਹਾ ਕਿ ਚੋਣ ਪ੍ਰਚਾਰ ਲਈ ਏਜੇਂਸੀਆਂ ਦੀ ਸੁਰੱਖਿਆ ਵਧਦੀ ਜਾ ਰਹੀ ਹੈ…. ਲੋਕਾਂ ਨੂੰ ਡਰ ਲੱਗ ਰਿਹਾ ਹੈ ਪਰ ਮੈ ਤਾਂ ਸਭ ਦੇ ਨਾਲ ਚੱਲਣ ਵਾਲਾ ਸ਼ਖਸ ਹੈ।

Exit mobile version