Site icon TheUnmute.com

ਰੀਅਲਟੀ ਡਿਵੈਲਪਰ ਓਮੈਕਸ ਲਿਮਟਿਡ ‘ਤੇ ਇਨਕਮ ਟੈਕਸ ਨੇ ਮਾਰਿਆ ਛਾਪਾ, 20 ਕਰੋੜ ਰੁਪਏ ਬਰਾਮਦ

Income tax

ਚੰਡੀਗੜ੍ਹ 15 ਮਾਰਚ 2022: ਇਨਕਮ ਟੈਕਸ (Income tax) ਵਿਭਾਗ ਨੇ ਰੀਅਲਟੀ ਡਿਵੈਲਪਰ ਓਮੈਕਸ ਲਿਮਟਿਡ (realty developer Omaxe Limited) ਦੇ ਕੈਂਪਸ’ਤੇ ਛਾਪੇਮਾਰੀ ਕੀਤੀ ਹੈ। ਨਿਊਜ਼ ਏਜੰਸੀ ਏਐਨਆਈ ਦੇ ਮੁਤਾਬਕ ਇਸ ਦੌਰਾਨ ਵਿਭਾਗ ਨੇ 20 ਕਰੋੜ ਰੁਪਏ ਨਕਦ ਬਰਾਮਦ ਕੀਤੇ। ਅਧਿਕਾਰੀਆਂ ਨੇ ਕੰਪਨੀ ਦੇ ਖਾਤਿਆਂ ਅਤੇ ਵਿਕਰੀ ਦਸਤਾਵੇਜ਼ਾਂ ਨੂੰ ਜ਼ਬਤ ਕਰ ਲਿਆ ਹੈ, ਜੋ ਕਿ 200 ਕਰੋੜ ਰੁਪਏ ਤੋਂ ਵੱਧ ਦੇ ਬੇਹਿਸਾਬ ਲੈਣ-ਦੇਣ ਨੂੰ ਦਰਸਾਉਂਦੇ ਹਨ।

Exit mobile version